ਇਸ ਉਮਰੇ ਆਹ ਕੰਮ ਕੀਤਾ ਗੁਰੂ ਘਰ ਚ.ਵੀਡੀਓ ਹਿਲਾਉਣ ਵਾਲੀ ਕਿਵੇਂ ਕੀਤੀ ਜੁਆਕਾਂ ਗੁਰੂ ਘਰ ਚ ਵੱਡੀ ਬੇਅਦਬੀ.ਵੱਡੀ ਖਬਰ

ਪੰਜਾਬ ਚ ਬੇਅਦਬੀ ਦੇ ਮਾਮਲੇ ਰੁਕਣ ਦਾ ਨਾਮ ਹੀ ਲੈ ਰਹੇ ਨੇ.ਹੁਣ ਜੋ ਮਾਮਲਾ ਤਰਨਤਾਰਨ ਸਾਹਿਬ ਤੋਂ ਸਾਹਮਣੇ ਆਇਆ ਹੈ ਉਹ ਬਹੁਤ ਹੀ ਹਿਲਾਉਣ ਵਾਲਾ ਹੈ.ਸੀ ਸੀ ਟੀ ਵੀ ਚ ਕੈਦ ਵੀਡੀਓ ਮਨੁ ਵੇਖ ਤੁਸੀਂ ਯਕੀਨ ਨਹੀਂ ਕਰਨਾ ਕੀ ਕਿਵੇਂ ਜੁਆਕਾਂ ਨੇ ਗੁਰੂ ਘਰ ਚ ਵੜ ਕੇ ਆਹ ਪਾਪ ਕੀਤਾ.ਤੁਸੀਂ ਵੀ ਵੇਖੋ ਸਾਰੀ ਵੀਡੀਓ