ਇਸ ਜਨਾਨੀ ਦੀ ਗੱਲ ਸੁਣ ਉੱਠ ਜਾਵੇਗਾ ਯਕੀਨ.ਪ੍ਰੇਮੀ ਲਈ ਕੀ ਕਰ ਬੈਠੀ ਜਨਾਨੀ.ਬੇਸ਼ਰਮਾਂ ਵਾਂਗ ਦਸੇ ਆਪਣੀ ਪ੍ਰੇਮ ਕਹਾਣੀ

ਇਨਸਾਨ ਇਹ ਤੇ ਸੋਚ ਲੈਂਦਾ ਕੀ ਮੈਂ ਬਹੁਤ ਚਲਾਕੀ ਕਰਨੀ ਜਾਣਦਾ ਹਾਂ.ਪਰ ਭੁੱਲ ਜਾਂਦਾ ਹੈ ਕਿ ਐਥੇ ਹੀ ਕੀਤੇ ਦਾ ਇਨਸਾਫ ਹੋਣਾ ਹੈ.ਉਹ ਭਾਵੇ ਅੱਜ ਹੋਵੇ ਜਾ ਕਲ.ਪੰਜਾਬ ਦੇ ਜਿਲੇ ਫਿਰੋਜ਼ਪੁਰ ਚ ਇਕ ਪਤਨੀ ਦਾ ਕੀਤਾ ਕਾਰਾ ੫ ਸਾਲ ਬਾਅਦ ਸਭ ਦੇ ਸਾਹਮਣੇ ਆਇਆ.ਵੇਖੋ ਪ੍ਰੇਮੀ ਲਈ ਕੀ ਕੀਤਾ ਸੀ ਇਸ ਮਰਜਾਣੀ ਨੇ.ਵੇਖੋ ਕਿਵੇਂ ਬੇਸ਼ਰਮਾਂ ਕਿਵੇਂ ਦਸੇ ਆਪਣਾ ਕੀਤਾ