ਇਹਦਾ ਦਾ ਨਹੀਂ ਵੇਖਿਆ ਇਸ਼ਕ ਕਿਤੇ.ਵਿਆਹ ਨਾ ਹੁੰਦਾ ਵੇਖ ਮੁੰਡੇ ਕੁੜੀ ਆਹ ਕੀਤਾ.ਫਿਰ ਕਿਥੇ ਹੋਇਆ ਵਿਆਹ ਦੋਹਾਂ ਦਾ ਵੇਖੋ

ਇਸ਼ਕ ਦੀ ਰਾਹ ਤੇ ਤੁਰੇ ਮੁੰਡੇ ਕੁੜੀ ਨੂੰ ਜੇ ਮਾਪੇ ਇਕ ਰਿਸ਼ਤੇ ਚ ਨਹੀਂ ਬੰਦੇ ਤਾ ਬੱਚੇ ਕਈ ਵਾਰੀ ਇਹਦਾ ਦੇ ਕੰਮ ਕਰ ਜਾਂਦੇ ਨੇ .ਜਿਸ ਨੂੰ ਵੇਖ ਸੁਨ ਤੁਸੀਂ ਵੀ ਹਿਲ ਜਾਵੋਗੇ.ਹਰਿਆਣਾ ਦੇ ਹਿੱਸਾਰ ਚ ਜਦ ਮੁੰਡੇ ਕੁੜੀ ਨੇ ਵੇਖਿਆ ਕੀ ਓਹਨਾ ਦੇ ਮਾਪੇ ਵਿਆਹ ਲਈ ਨਹੀਂ ਮੰਨਦੇ ਤਾ ਵੇਖੋ ਦੋਹਾਂ ਕੀ ਕੀਤਾ ਫੈਸਲਾ.ਬਚਿਆ ਦਾ ਚੁੱਕਿਆ ਇਹ ਕਦਮ ਵੇਖ ਮਾਪਿਆਂ ਨੇ ਫਿਰ ਹਸਪਤਾਲ ਚ ਹੀ ਕਰ ਦਿੱਤਾ ਬਚਿਆ ਦਾ ਵਿਆਹ