ਉਹ ਕਹਿੰਦਾ ਰਿਹਾ ਅਖੀਰ ਤਕ ਮੈਂ ਕੁਝ ਨਹੀਂ ਕੀਤਾ.ਫਿਰ ਜਦ ਹੋਰ ਨਾ ਹੋਇਆ ਬਰਦਾਸ਼ਤ ਤਾ ਕੀ ਕਰ ਗਿਆ ਵਿਚਾਰਾ.ਛੱਡੇ ਸਵਾਲ

ਸਖਤ ਸੁਰੱਖਿਆ ਇਹਨੀ ਪੁਲਿਸ ਤਿੱਖੀ ਜਾਂਚ ਚਾਰੋ ਪਾਸੇ ਕਮਰੇ ਪਰ ਫਿਰ ਵੀ ਜੇਲ ਚ ਇਹਦਾ ਦਾ ਹੋ ਜਾਵੇ ਤਾ ਘਰਦੇ ਸਵਾਲ ਕਰਨਗੇ ਹੀ.ਪੰਜਾਬ ਦੇ ਸਰਹੱਦੀ ਜਿਲੇ ਫਿਰੋਜ਼ਪੁਰ ਦੀ ਕੇਂਦਰੀ ਜੇਲ ਚ ਇਕ ਕੈਦੀ ਨੇ ਫਾਹਾ ਲੈ ਕੇ ਜਿੰਦਗੀ ਖਤਮ ਕਰ ਲਈ.ਘਰਦੇ ਜਿਥੇ ਦਸ ਰਹੇ ਸਨ ਕੀ ਓਹਨਾ ਦਾ ਇਹ ਬੰਦਾ ਜਿਥੇ ਅਖੀਰ ਤਕ ਆਪਣੇ ਆਪ ਨੂੰ ਬੇਕਸੂਰ ਦਸ ਰਿਹਾ ਸੀ ਓਥੇ ਉਹ ਇਹ ਵੀ ਪੁੱਛਦੇ ਨੇ ਕੀ ਇਹਨੀ ਸੁਰੱਖਿਆ ਹੋਣ ਦੇ ਬਾਵਜੂਦ ਜੇਲ ਚ ਇਹ ਹੋ ਕਿਦਾਂ ਹੋ ਗਿਆ.ਵੇਖੋ ਪੂਰੀ ਖਬਰ ਤੇ ਜਾਣੂ ਘਰਦਿਆਂ ਨੇ ਕੀ ਕੀ ਲਾਏ ਇਲਜਾਮ ਜੇਲ ਪ੍ਰਸ਼ਾਸ਼ਨ ਤੇ