ਉੱਤੇ ਬੈਠਾ ਰੱਬ ਵੀ ਹੋਇਆ ਹੋਵੇਗਾ ਹੈਰਾਨ ਬੰਦੇ ਦਾ ਕੰਮ ਵੇਖ.ਬਣਿਆ ਜਾਨ ਦਾ ਰਾਖਾ

ਕਦੀ ਕਦੀ ਬੰਦੇ ਦੇ ਕੀਤੇ ਕੰਮ ਵੇਖ ਉੱਤੇ ਬੈਠਾ ਰੱਬ ਵੀ ਹੈਰਾਨ ਹੋ ਜਾਂਦਾ ਹੈ.ਪੰਜਾਬ ਦੇ ਜਿਲਾ ਗੁਰਦਾਸਪੁਰ ਦੇ ਨੇੜੇ ਪੈਂਦੇ ਦੀਨਾਨਗਰ ਤੋਂ ਸਾਹਮਣੇ ਆਏ ਇਸ ਮਾਮਲੇ ਚ ਰੱਬ ਵੀ ਹੋ ਗਿਆ ਹੋਣਾ ਹੈਰਾਨ.ਜਿਥੇ ਤਕ ਨੌਜਵਾਨ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਬਚਾਈ ਮਾਸੂਮ ਦੀ ਜਾਨ.ਬਿਨਾ ਢੱਕਣ ਵਾਲੇ ਗਟਰ ਚ ਗਿਰ ਗਈ ਸੀ ਮਾਸੂਮ ਕੁੜੀ.ਮਾਂ ਦੀਆਂ ਚੀਕਾਂ ਤੇ ਇਕੱਠੇ ਹੋ ਗਏ ਲੋਕ ਪਰ ਕਿਸੇ ਨੇ ਨਾ ਵਿਖਾਈ 15 ਫੁੱਟ ਥੱਲੇ ਜਾਣ ਦੀ.ਵੇਖੋ ਬੰਦੇ ਨੇ ਫਿਰ ਕਿਦ੍ਹਾ ਲਗਾਈ 15 ਫੁੱਟ ਥੱਲੇ ਦੀ ਛਾਲ.ਕਿਵੇਂ ਕੱਢ ਕੇ ਲਿਆਉਂਦੀ ਕੁੜੀ.ਮਾਪੇ ਕਿਵੇਂ ਕਰਨ ਧੰਨਵਾਦ ਨੌਜਵਾਨ ਦਾ