ਐਵੇ ਤੇ ਨਹੀਂ ਲੋਕੀ ਨਹੀਂ ਮੰਗਦੇ ਧੀਆਂ.ਮੁੰਡਿਆਂ ਤੋਂ ਤੰਗ ਆਈ ਕੁੜੀ ਦਾ ਕੀ ਹੋਇਆ ਹਾਲ.ਭੂਆ ਕੋਲ ਆਈ ਨੂੰ ਵੀ ਨਾ ਬਖਸਿਆ

ਆਪਾ ਸਾਰੇ ਕਹਿ ਦੇਂਦੇ ਹਾਂ ਧੀਆਂ ਹੋਣੀਆਂ ਬਹੁਤ ਜਰੂਰੀ ਨੇ.ਪਰ ਇਹ ਕੋਈ ਸੋਚਦਾ ਹੈ ਕੇ ਲੋਕ ਧੀਆਂ ਕਿਉਂ ਨਹੀਂ ਮੰਗਦੇ ਰਬ ਕੋਲੋਂ.ਆਹ ਵੇਖੋ ਖਬਰ ਤੁਹਾਨੂੰ ਪਤਾ ਲੱਗ ਜਾਵੇਗਾ ਕੀ ਮਾਪੇਰੱਬ ਅੱਗੇ ਧੀਆਂ ਦੀ ਪ੍ਰਾਪਤੀ ਲਈ ਅਰਦਾਸਾਂ ਕਿਉਂ ਨਹੀਂ ਕਰਦੇ.ਮੁੰਡਿਆਂ ਦੀ ਛੇੜਖਾਨੀ ਤੋਂ ਤੰਗ ਆਈ ਇਸ ਮਾਸੂਮ ਕੁੜੀ ਦੇ ਦਰਦ ਨੂੰ ਸਮਝ ਤੁਸੀਂ ਜਾਣ ਜਾਵੋਗੇ ਕੀ ਮਾਪੇ ਕਿਉਂ ਧੀਆਂ ਨਹੀਂ ਮੰਗਦੇ .ਵੇਖੋ ਹਿਲਾਉਣ ਵਾਲੀ ਖਬਰ