ਕਿਸੇ ਨੇ ਨਾ ਸੁਣੀ ਇਸ ਗਰੀਬ ਦੀ.ਕੋਈ ਸੁਨ ਲੈਂਦਾ ਇਹ ਨਾ ਹੁੰਦਾ ਹਾਲ

ਰੱਬ ਸਬ ਕੁਝ ਕਰੇ ਪਰ ਕਿਸੇ ਨੂੰ ਨਾ ਕਰੇ ਗਰੀਬ ਇਹਨਾਂ.ਗਰੀਬ ਦੀ ਲਾਚਾਰੀ ਦਾ ਕਿੰਨਾ ਚੁਕੇ ਫਾਇਦਾ ਲੋਕ.ਪੰਜਾਬ ਦੇ ਜਿਲਾ ਤਰਨਤਾਰਨ ਦੇ ਨੇੜੇ ਪੈਂਦੇ ਭਿੱਖੀਵਿੰਡ ਤੋਂ ਸਾਹਮਣੇ ਆਏ ਇਸ ਮਾਮਲੇ ਚ ਵੇਖੋ ਕਿ ਕੀਤਾ ਗਿਆ ਇਸ ਗਰੀਬ ਕਿਸਾਨ ਨਾਲ.ਬਹੁਤ ਕੀਤੀਆਂ ਫ਼ਰਿਆਦਾਂ.ਬਹੁਤ ਕੀਤੀਆਂ ਮਿਨਤਾਂ.ਪਰ ਕਿਸੇ ਨੇ ਨਾ ਸੁਣੀ ਇਸ ਦੀ.ਵੇਖੋ ਕੀ ਕੀਤਾ ਅਖੀਰ ਇਸ ਬੰਦੇ ਨੇ ਸਰਕਾਰੀ ਦਫਤਰ ਚ.ਗਰੀਬ ਨਾਲ ਹੋਏ ਇਸ ਧੱਕੇ ਤੇ ਵੇਖੋ ਪੁਲਿਸ ਕੀ ਕੀਤੀ ਕਾਰਵਾਈ ਵਡੀ