ਕੀ ਕੀਤਾ ਗਿਆ ਇਸ ਪਿੰਡ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਵਡਾ

ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਵੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਜਿਥੇ ਸਮੇ ਦੀਆਂ ਸਰਕਾਰਾਂ,ਵੱਖ ਵੱਖ ਸੰਸਥਾਵਾਂ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਨੇ.ਓਥੇ ਵੇਖੋ ਸੁਲਤਾਨਪੁਰ ਲੋਧੀ ਦੇ ਨੇੜੇ ਪੈਂਦੇ ਪਿੰਡ ਗਿਦੜਪਿੰਡੀ ਦੇ ਲੋਕਾਂ ਨੇ ਕੀ ਕੀਤਾ ਵਡਾ ਕੰਮ.ਗਰੀਬ ਤੇ ਲੋੜਵੰਦ ਬੱਚਿਆਂ ਨੂੰ ਸੀ ਬੀ ਐਸ ਈ ਸਕੂਲਾਂ ਵਾਲੀ ਪੜ੍ਹਾਈ ਦਿਤੀ ਜਾਂਦੀ ਹੈ ਬਿਲਕੁਲ ਮੁਫ਼ਤ.ਸਕੂਲ ਵਲੋਂ ਬੱਚਿਆਂ ਨੂੰ ਹੋਰ ਕੀ ਕੀ ਦਿੱਤਾ ਜਾਂਦਾ ਹੈ.ਵੇਖੋ ਤੇ ਸਹੀ.ਚੋੜੀਆਂ ਹੋ ਜਾਣਗੀਆਂ ਛੋਟੀਆਂ ਵੇਖ ਇਹ ਸ਼ੁਰੂ ਕੀਤਾ ਗਿਆ ਇਹ ਮਹਾਨ ਕੰਮ