ਕੁਰਕੀ ਕਰਨ ਆਇਆ ਨੂੰ ਕਿਸਾਨ ਨੇ ਕਿਵੇਂ ਦਿੱਤਾ ਭਜਾ

ਜਿਸ ਬੰਦੇ ਦਾ ਸਬ ਕੁਝ ਉਸਦੀਆਂ ਅੱਖਾਂ ਸਾਹਮਣੇ ਲੁੱਟਦਾ ਹੋਵੇ ਉਹ ਇਨਸਾਨ ਦਸੋ ਕਿ ਕਰੇਗਾ.ਕੁਝ ਇਹਦਾ ਦਾ ਹੀ ਮਾਮਲਾ ਹੈ ਤਰਨਤਾਰਨ ਦੇ ਇਸ ਕਿਸਾਨ ਦਾ ਜਿਸ ਦੀ ਜਮੀਨ ਦੀ ਕੁਰਕੀ ਲਈ ਬੈਂਕ ਮੁਲਾਜਮ ਤਾ ਆਏ ਫਿਰ ਵੇਖੋ ਕਿਸਾਨ ਨੇ ਕਿਵੇਂ ਦਿੱਤੇ ਭਜਾ ਮੌਕੇ ਤੋਂ.