ਕੁੜੀਆਂ ਨਾ ਜਾਣ ਇਕੱਲੀਆਂ ਇਲਾਜ ਲਈ ਡਾਕਟਰਾਂ ਕੋਲ.ਆਹ ਵੇਖੋ ਗੁਰੂ ਨਗਰੀ ਚ ਵਿਦੇਸ਼ ਕੁੜੀ ਨਾਲ ਕੀ ਹੋ ਗਿਆ.ਪੁਲਿਸ ਦਾ ਐਕਸ਼ਨ

ਡਾਕਟਰਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਤੇ ਜੇ ਡਾਕਟਰ ਹੀ ਇਹਦਾ ਦਾ ਕੰਮ ਕਰਨ ਲੱਗ ਪੈਣ ਫਿਰ ਤੁਸੀਂ ਕੀ ਕਹੋਗੇ.ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਦੇਸ਼ੀ ਕੁੜੀ ਜਿੰਦਗੀ ਭਰ ਨਹੀਂ ਭੁੱਲਗੀ ਕੀ ਹੋਇਆ ਸੀ ਉਸ ਨਾਲ ਹਸਪਤਾਲ ਚ ਰਾਤੀ.ਇਲਾਜ ਲਈ ਡਾਕਟਰ ਕੋਲ ਹਸਪਤਾਲ ਗਈ ਕੁੜੀ ਨਾਲ ਹਸਪਤਾਲ ਦੇ ਸਟਾਫ ਦੇ ਮੇਂਬਰ ਨੇ ਵੇਖੋ ਕੀ ਕੀਤਾ ਕਾਰਾ .ਵੇਖੋ ਖਬਰ ਕੀ ਬਣਿਆ ਉਸ ਬੰਦੇ ਦਾ.