ਕੁੜੀ ਨਾਲ ਦਿਲ ਦੀਆਂ ਗੱਲਾਂ ਧੱਕੇ ਨਾਲ ਕਰ ਬੈਠਾ ਪੁਲਿਸ ਅਫਸਰ.ਵੇਖੋ ਕੀ ਹੋਇਆ ਹਾਲ ਕੁੜੀ ਦੀ ਸ਼ਿਕਾਇਤ ਤੇ.ਵੇਖੋ ਖਬਰ

ਪੁਲਿਸ ਜਿਸ ਤੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਜਿੰਮੇਵਾਰੀ ਹੁੰਦੀ ਹੈ.ਪਰ ਜੇ ਪੁਲਿਸ ਅਫਸਰ ਹੀ ਲੋਕਾਂ ਦੀਆਂ ਧੀਆਂ ਭੈਣਾਂ ਨਾਲ ਆਹ ਕੰਮ ਕਰਨ ਲੱਗ ਪੈਣ ਫਿਰ ਤਾ ਰੱਬ ਹੀ ਰਾਖਾ ਜੇ.ਸ਼੍ਰੀ ਅੰਮ੍ਰਿਤਸਰ ਸਾਹਿਬ ਚ ਪੜ੍ਹਾਈ ਕਰਦੀ ਕੁੜੀ ਨੇ ਪੁਲਿਸ ਦੇ ਵਡੇ ਅਫਸਰ ਤੇ ਸ਼ਰੀਰਕ ਸ਼ੋਸ਼ਣ ਕਰਨ ਦੇ ਕੀ ਦੋਸ਼ ਲਗਾ ਦਿਤੇ ਕੀ ਵਿਭਾਗ ਚ ਹੜਕੰਪ ਮੱਚ ਗਿਆ.ਫਿਰ ਜਦ ਕੁੜੀ ਦੇ ਦਿਤੇ ਸਬੂਤਾਂ ਤੇ ਜਾਂਚ ਕੀਤੀ ਤਾ ਵੇਖੋ ਕੀ ਹੋਇਆ ਖੁਲਾਸਾ