ਕੈਮਰੇ ਚ ਨਾ ਹੁੰਦੀ ਕੈਦ ਵੀਡੀਓ.ਤਾ ਕਿਸੇ ਨੇ ਨਹੀਂ ਕਰਨਾ ਸੀ ਯਕੀਨ ਕਿ ਇਹਦਾ ਹੋਈ ਸਾਰੀ ਘਟਨਾ.ਲੁਧਿਆਣੇ ਦੀ ਵਡੀ ਮਾਰਕੀਟ

ਕਈ ਵਾਰੀ ਬਹੁਤੀ ਤੇਜ਼ ਰਫ਼ਤਾਰੀ ਸਾਡੇ ਲਈ ਤੇ ਹੋਰਨਾਂ ਵਾਸਤੇ ਵੀ ਬਹੁਤ ਨੁਕਸਾਨਦੇਹ ਸਾਬਿਤ ਹੋ ਸਕਦੀ ਹੈ.ਮਾਮਲਾ ਲੁਧਿਆਣੇ ਦੀ ਸਰਾਭਾ ਮਾਰਕੀਟ ਦਾ ਹੈ ਜਿਥੇ ਰਾਤ ਭਰ ਤਕ ਗੱਡੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ. ਪਰ ਇਸ ਦਰਮਿਆਨ ਜੋ ਹੋਇਆ ਉਸਤੇ ਤੁਸੀਂ ਯਕੀਨ ਨਹੀਂ ਕਰਨਾ.ਸੀ ਸੀ ਟੀ ਵੀ ਕੈਮਰੇ ਚ ਜੇ ਇਹ ਮਾਮਲਾ ਰਿਕਾਰਡ ਨਾ ਹੁੰਦਾ ਤਾ ਸ਼ਾਇਦ ਇਸ ਘਟਨਾ ਦਾ ਪਤਾ ਨਾ ਲੱਗਦਾ.ਵੇਖੋ ਤੇਜ਼ ਰਫ਼ਤਾਰੀ ਤੇ ਉਸ ਦਾ ਕਹਿਰ