ਖਾਂਦਾ ਅਫੀਮ ਪੀਂਦਾ ਸ਼ਰਾਬ.ਇਸ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਰਵਾਏ 2 ਵਿਆਹ.ਅਕਾਲ ਤਖ਼ਤ ਤੇ ਗਿਆ ਮਾਮਲਾ

ਸਿੱਖ ਪੰਥ ਦੇ 5 ਤਖ਼ਤ ਸਾਹਿਬ ਜੋ ਰਹਿਨੁਮਾਈ ਕਰਦੇ ਨੇ ਸਿੱਖ ਪੰਥ ਦੀ.ਤੇ ਇਹਨਾਂ ਤਖ਼ਤ ਸਾਹਿਬਾਨ ਦਾ ਪ੍ਰਬੰਧ ਕਰਦੇ ਨੇ ਜਥੇਦਾਰ ਸਾਹਿਬ.ਪਰ ਸੋਚੋ ਜੇ ਕਿਸੇ ਤਖ਼ਤ ਦੇ ਜਥੇਦਾਰ ਤੇ ਲਗਨ ਦੋਸ਼ ਵਡੇ ਸੰਗਤਾਂ ਪਾਸੋ.ਫਿਰ ਕੋਈ ਕੀ ਆਖੇ.ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਤੇ ਸੰਗਤਾਂ ਨੇ ਲਾਏ ਦੋਸ਼.ਪੇਸ਼ ਕੀਤੇ ਸਬੂਤ ਅਕਾਲ ਤਖ਼ਤ ਸਾਹਿਬ ਤੇ.ਕੀਤੀ ਸ਼ਿਕਾਇਤ ਕਾਰਵਾਈ ਦੀ.ਵੇਖੋ ਸਬੂਤ ਤੇ ਸੁਣੋ ਸੰਗਤਾਂ ਦੀ ਕੀ ਕੀ ਕੀਤੇ ਗਲਤ ਕੰਮ ਇਸ ਜਥੇਦਾਰ ਨੇ.ਵੇਖੋ ਸੰਗਤਾਂ ਦੀ ਸ਼ਿਕਾਇਤ ਤੇ ਅਕਾਲ ਤਖ਼ਤ ਦੇ ਜਥੇਦਾਰ ਨੇ ਕੀ ਲਿਆ ਵਡਾ ਫੈਸਲਾ