ਗੁਰਦੁਆਰੇ ਕਰ ਰਹੇ ਸਨ ਪ੍ਰੋਗਰਾਮ ਅਕਾਲੀ.ਬੋਲਣ ਨਾ ਦਿੱਤਾ ਸਿੰਘਾਂ ਨੇ.ਸਪੀਕਰ ਦੀਆਂ ਤਾਰਾਂ ਦਾ ਕੀਤਾ ਹਾਲ.ਕੱਢੇ ਬਾਹਰ

ਬੇਅਦਬੀ ਮਾਮਲੇ ਚ ਅਕਾਲੀਆਂ ਦਾ ਨਾਮ ਕੀ ਆ ਗਿਆ ਹੁਣ ਇਹਨਾਂ ਲੋਕਾਂ ਦਾ ਗੁਰਦੁਆਰਾ ਸਾਹਿਬ ਚ ਆਉਣਾ ਵੀ ਸਿਖਾਂ ਨੂੰ ਮਨਜੂਰ ਨਹੀਂ.ਪੰਜਾਬ ਦੇ ਜਿਲਾ ਬਰਨਾਲਾ ਚ ਅਕਾਲੀਆਂ ਵਲੋਂ ਪੰਚਾਇਤੀ ਚੋਣਾਂ ਚ ਆਪਣੇ ਜੇਤੂ ਉਮੀਦਵਾਰਾਂ ਦਾ ਸਨਮਾਨ ਕਰਨ ਲਈ ਗੁਰਦੁਆਰਾ ਸਾਹਿਬ ਚ ਪ੍ਰੋਗਰਾਮ ਰੱਖਿਆ ਸੀ.ਪਰ ਜਦ ਸਿੰਘਾਂ ਨੂੰ ਭਿਣਕ ਪਈ ਤਾ ਵੇਖੋ ਕੀ ਹੋਇਆ ਗੁਰੂ ਘਰ ਅੰਦਰ.ਸਿੰਘਾਂ ਨੇ ਕਿਵੇਂ ਆ ਅਕਾਲੀਆਂ ਦੀ ਕੀਤੀ ਆਵਾਜ਼ ਬੰਦ