ਗੁਰਬਾਣੀ ਦੇ ਪਾਵਨ ਅੰਗਾਂ ਨਾਲ ਖੇਤਾਂ ਚ ਕੀ ਕੀਤਾ ਬੰਦੇ ਨੇ

ਬੇਸ਼ਕ ਸਮੇ ਦੀਆਂ ਸਰਕਾਰਾਂ ਨੇ ਬਹੁਤ ਕੀਤੀਆਂ ਕੋਸ਼ਿਸ਼ਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਪਰ ਇਹ ਨਾ ਰੂਕੀਆ.ਪੰਜਾਬ ਦੇ ਜਿਲਾ ਤਰਨਤਾਰਨ ਦੇ ਨੇੜੇ ਪੈਂਦੇ ਪਿੰਡ ਭੋਜੜਾ ਤੋਂ ਸਾਹਮਣੇ ਆਏ ਇਸ ਮਾਮਲੇ ਚ ਵੇਖੋ ਕੀ ਕੀਤਾ ਦਰਿੰਦਿਆਂ ਨੇ ਪਾਵਨ ਗੁਰਬਾਣੀ ਦੇ ਅੰਗਾਂ ਨਾਲ.ਗੰਦਗੀ ਵਾਲੀ ਥਾਂ ਤੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਗਾਂ ਨਾਲ ਵੇਖੋ ਕੀ ਕੀਤਾ ਗਿਆ.ਮੌਕੇ ਤੇ ਵੇਖੋ ਕਿਵੇਂ ਸਿਖਾਂ ਚ ਆਇਆ ਰੋਸ ਤੇ ਗੁੱਸਾ.ਪੁਲਿਸ ਨੇ ਮੌਕੇ ਤੇ ਆ ਕੀ ਕੀਤੀ ਕਾਰਵਾਈ ਵਡੀ.ਸਿੱਖ ਜਥੇਬੰਦੀਆਂ ਨੇ ਕੀ ਕੀਤੀ ਪ੍ਰਸ਼ਾਸ਼ਨ ਤੋਂ ਮੰਗ ਵਡੀ