ਗੋਰਿਆਂ ਦਾ ਪੰਜਾਬ ਚ ਵੇਖ ਕੰਮ ਹੋ ਜਾਵੋਗੇ ਦੰਗ.ਪਿੰਡਾਂ ਨੂੰ ਵੇਖੋ ਕੀ ਦਿੱਤਾ ਬਣਾ ਵਿਦੇਸ਼ੀਆਂ ਨੇ.ਪਿੰਡ ਵਾਲਿਆਂ ਦੀ ਸੁਣੋ

ਸੁਣਿਆ ਸੀ ਅੰਗਰੇਜ਼ਾਂ ਦਾ ਦਿਮਾਗ ਤੇ ਕੰਮ ਕਰਨ ਦੀ ਢੰਗ ਹੀ ਵੱਖਰਾ ਹੈ ਹਰ ਕੋਈ ਵਾਹ ਵਾਹ ਕਰ ਉੱਠਦਾ ਹੈ.ਪੰਜਾਬ ਦੇ ਹਲਕਾ ਪਾਇਲ ਅਧੀਨ ਪੈਂਦੇ ਪਿੰਡ ਚ ਜੋ ਇਹਨਾਂ ਵਿਦੇਸ਼ੀ ਬੰਦਿਆ ਨੇ ਕੰਮ ਕੀਤਾ ਹੈ.ਉਸ ਨੂੰ ਵੇਖ ਹਰ ਕੋਈ ਪਹਿਲਾ ਤੇ ਦੰਗ ਰਹਿ ਜਾਂਦਾ ਹੈ ਤੇ ਫਿਰ ਮੂਹੋ ਅਸ਼ ਅਸ਼ ਕਰ ਉੱਠਦਾ ਹੈ.ਇਹਨਾਂ ਬੰਦਿਆ ਦਾ ਕੰਮ ਵੇਖ ਪਿੰਡ ਦੀ ਮੁੰਡਿਆਂ ਨੂੰ ਵੀ ਇਹਨਾਂ ਜੋਸ਼ ਆ ਗਿਆ ਹੈ ਕੀ ਉਹ ਵੀ ਪਿੰਡ ਦੀ ਦਿੱਖ ਨੂੰ ਸਵਾਰਨ ਚ ਲੱਗ ਗਏ ਨੇ.ਵੇਖੋ ਤੇ ਸਹੀ ਕੀ ਕੀਤਾ ਇਹਨਾਂ ਵਿਦੇਸ਼ੀਆਂ ਨੇ