ਜਾਗੋ ਦਾ ਪ੍ਰੋਗਰਾਮ ਖਾ ਗਿਆ ਮਾਂ ਦੇ ਪੁੱਤ ਨੂੰ ! ਆ ਗਏ ਕੌਣ

ਵਿਆਹ ਸਮਾਗਮ ਦੋਰਾਨ ਜਾਗੋ ਕੱਢੀ ਜਾ ਰਹੀ ਸੀ । ਇਸ ਮੌਕੇ ਸਮਾਗਮ ਵਿਚ ਮੌਜੂਦ ਆਸ਼ੂ ਨਾਮੀਂ ਵਿਅਕਤੀ ਤੇ ਕੁਝ ਅਣਪਛਾਤੇ ਕਾਰ ਸਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਵਿਚ ਆਸ਼ੂ ਅਤੇ ਇਕ 16 ਸਾਲਾ ਲਵਪ੍ਰੀਤ ਜ਼ਖਮੀਂ ਹੋ ਗਏ ਜਿਨ੍ਹਾਂ ਵਿਚੋਂ ਲਵਪ੍ਰੀਤ ਦੀ ਮੌਤ ਹੋ ਗਈ। ਫਰੀਦਕੋਟ ਪੁਲਿਸ ਵਲੋਂ ਇਸ ਮਾਮਲੇ ਨੂੰ ਦੋ ਗੈਂਗਸਟਰ ਗੁੱਟਾਂ ਵਿਚ ਹੋਈ ਗੈਂਗਵਾਰ ਦਸਿਆ ਜਾ ਰਿਹਾ ਅਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ ।