ਤੁਹਾਡਾ ਬੱਚਾ ਵੀ ਜੇ ਬਹੁਤ ਚਲਾਉਂਦਾ ਮੋਬਾਈਲ ਤੇ ਕੰਪਿਊਟਰ.ਤਾ ਵੇਖ ਲਵੋ ਖਬਰ.ਇਹਨਾਂ ਮਾਪਿਆਂ ਦੇ ਪੁੱਤ ਨਾਲ ਹੋਇਆ ਕੀ

ਬਹੁਤ ਖੁਸ਼ ਹੁੰਦੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਕੰਪਿਊਟਰ ਤੇ ਕੰਮ ਕਰਦਾ ਵੇਖ.ਸਾਡੇ ਬੱਚੇ ਆਧੁਨਿਕਤਾ ਦੇ ਰਾਹ ਤੇ ਤੁਰ ਰਹੇ ਏਂ.ਪਰ ਕਈ ਵਾਰੀ ਇਹ ਹੀ ਆਧੁਨਿਕਤਾ ਸਾਡੇ ਬੱਚਿਆਂ ਨੂੰ ਲੈ ਜਾਂਦੀ ਹੈ.ਪੰਜਾਬ ਦੇ ਜਿਲਾ ਖੰਨਾ ਚ ਵੀ ਮਾਪਿਆਂ ਨਾਲ ਕੁਝ ਇਹ ਹੀ ਬੀਤੀ.ਆਈ ਟੀ ਦੀ ਮੁਹਾਰਤ ਰੱਖਣ ਵਾਲਾ ਬੱਚਾ ਜਿਸ ਨੂੰ 17 ਲੱਖ ਦਾ ਸਾਲਾਨਾ ਪੈਕੇਜ ਦਾ ਆਫਰ ਹੋਇਆ ਹੋਵੇ ਤੇ ਉਹ ਬੱਚਾ ਇਹਦਾ ਦਾ ਕਦਮ ਚੁੱਕ ਲਵੇ.ਕੋਈ ਨਾ ਕਰੇ ਯਕੀਨ ਇਸ ਤੇ.ਤੁਸੀਂ ਵੀ ਵੇਖੋ ਅਖੀਰ ਕੀ ਕੀਤਾ ਇਸ ਬੱਚੇ ਨੇ ਇਹਦਾ ਦਾ