ਦਰਬਾਰ ਸਾਹਿਬ ਚ ਮਨਾਈ ਹੋਲੀ ਦੇ ਵੇਖੋ ਨਜ਼ਾਰੇ.ਦੁਨੀਆ ਭਰ ਚ ਆਉਂਦੀਆਂ ਸੰਗਤਾਂ ਵੇਖਣ ਇਹ ਹੋਲੀ

ਤੁਸੀਂ ਵੈਸੇ ਦੀਵਾਲੀ ਅੰਮ੍ਰਿਤਸਰ ਦੀ ਬਾਰੇ ਤੇ ਸੁਣਿਆ ਹੋਵੇਗਾ.ਪਰ ਕਿਸੇ ਨੇ ਨਾ ਵੇਖੀ ਹੋਣੀ ਅੰਮ੍ਰਿਤਸਰ ਦੀ.ਸੱਚਖੰਡ ਸ਼੍ਰੀ ਹਰਿਮੰਦਰ ਦੇ ਬਾਹਰ ਲੱਖਾਂ ਸੰਗਤਾਂ ਦੇ ਠਾ ਠਾ ਮਾਰਦੇ ਇਕੱਠ ਚ ਵੇਖੋ ਕਿਵੇਂ ਮਨਾਈ ਜਾਂਦੀ ਸੰਗਤਾਂ ਵਲੋਂ ਹੋਲੀ.ਫੁੱਲਾਂ ਦੀ ਵਰਖਾ ਤੇ ਸੋਹਣੇ ਈਂਧਨ ਦਾ ਸੰਗਤਾਂ ਵਲੋਂ ਕੀਤਾ ਜਾਂਦਾ ਹੈ ਛਿੜਕਾ.ਇਹਦਾ ਦਾ ਨਜਾਰਾ ਵੇਖ ਹਰ ਕੋਈ ਕਹੇ ਮੂੰਹੋ ਵਾਹਿਗੁਰੂ ਵਾਹਿਗੁਰੂ.ਵੀਡੀਓ ਵੇਖ ਇੰਝ ਲਗਦਾ ਜਿਵੇ ਅਸਮਾਨ ਤੋਂ ਹੋ ਰਹੀ ਹੋਵੇ ਫੁੱਲਾਂ ਦੀ ਬਾਰਿਸ਼.ਸੁਣੋ ਓਹਨਾ ਸੰਗਤਾਂ ਦੀ ਜਿਨ੍ਹਾਂ ਵੇਖੀ ਅੰਮ੍ਰਿਤਸਰ ਦੀ ਹੋਲੀ