ਦਰਸ਼ਨੀ ਡਿਓੜੀ ਨੂੰ ਤੋੜੇ ਜਾਣ ਦਾ ਮਾਮਲਾ.ਖਹਿਰਾ ਟੁੱਟ ਗਿਆ ਵੇਖ ਹਾਲ.ਕਿਵੇਂ ਸੁਣਾਈਆ ਬਾਬੇ ਤੇ ਪ੍ਰਧਾਨ

ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓੜੀ ਨੂੰ ਤੋੜਨ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ.ਭਾਵੇ ਸ਼੍ਰੋਮਣੀ ਕਮੇਟੀ ਨੇ ਵਡੇ ਫੈਸਲੇ ਲੈਂਦੀਆਂ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਤੋਂ ਸੇਵਾ ਵਾਪਿਸ ਲੈ ਲਈ ਹੈ.ਤੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਹੈ.ਪਰ ਸਿੱਖ ਅਜੇ ਵੀ ਇਸ ਮੁਦੇ ਤੇ ਸ਼ਾਂਤ ਨਹੀਂ ਹੋਏ.ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੀ ਆਏ ਗੁਰੂ ਘਰ.ਤੇ ਦਰਸ਼ਨੀ ਡਿਓੜੀ ਦੀ ਵੇਖ ਹਾਲਤ ਵੇਖੋ ਕੀ ਕੀਤੀ ਬਿਆਨਬਾਜ਼ੀ.ਇਸ ਮਾਮਲੇ ਤੇ ਬਾਬਿਆਂ ਵਲੋਂ ਮਾਫੀ ਮੰਗਣ ਤੇ ਖਹਿਰਾ ਨੇ ਕੀ ਦਿੱਤਾ ਜਵਾਬ