ਦੁਬਈ ਚ ਧੀ ਨੂੰ ਫਸੀ ਵੇਖ ਮਾਂ ਨੇ ਲਾਇਆ ਜ਼ੋਰ ਬਚਾਉਣ ਦਾ.ਹੋਰ ਕੰਮ ਕਰਾਉਣ ਲਗੇ ਸਨ ਬੰਦੇ.ਕਿਵੇਂ ਬਚ ਕੇ ਆਈ ਪੰਜਾਬ ਕੁੜੀ

ਘਰੇਲੁ ਕੰਮ ਕਰਨ ਲਈ ਮਾਪੇ ਲੋਕਾਂ ਦੀਆਂ ਗੱਲਾਂ ਚ ਆ ਕੇ ਦੁਬਈ ਵਰਗੇ ਸ਼ਹਿਰਾਂ ਚ ਆਪਣੀਆਂ ਧਿਆਨ ਤੋਰ ਦੇਂਦੇ ਨੇ.ਪਰ ਅਸਲੀਅਤ ਚ ਓਥੇ ਕੁੜੀਆਂ ਕੋਲੋਂ ਕੀ ਕੰਮ ਲੈਣਾ ਹੁੰਦਾ ਹੈ ਇਹ ਜਦ ਕੁੜੀਆਂ ਨੂੰ ਪਤਾ ਲੱਗਦਾ ਹੈ ਤਾ ਓਹਨਾ ਕੋਲ ਕੋਈ ਬਚਨ ਦਾ ਰਾਹ ਨਹੀਂ ਹੁੰਦਾ.ਇਹਦਾ ਦਾ ਹੀ ਮਾਮਲਾ ਪੰਜਾਬ ਦੀ ਇਸ ਧੀ ਨਾਲ ਹੋ ਜਾਣਾ ਸੀ.ਪਰ ਹਿੱਮਰ ਸੀ ਇਸ ਕੁੜੀ ਦੀ ਮਾਂ ਦੀ ਕਿਵੇਂ ਧੀ ਨੂੰ ਬਚਾਉਣ ਲਈ ਲਾਇਆ ਜ਼ੋਰ ਸਾਰਾ.ਵੇਖੋ ਖਬਰ