ਦੋਸਤਾਂ ਦੀ ਲੜਾਈ ਚ ਇਕ ਯਾਰ ਕਿਵੇਂ ਬਣਿਆ ਸ਼ਾਰਪ ਸ਼ੂਟਰ.ਵੇਖੋ ਪੂਰਾ ਮਾਮਲਾ.ਸ਼ਾਰਪ ਸ਼ੂਟਰ ਬਣ ਕੀ ਕੰਮ ਕੀਤਾ ਪਹਿਲਾ ਯਾਰ ਨੇ

ਦੋਸਤਾਂ ਚ ਤਾ ਨੋਕ ਝੋਂਕ ਤਾ ਹੁੰਦੀ ਹੀ ਰਹਿੰਦੀ ਹੈ.ਪਰ ਕਈ ਵਾਰੀ ਇਹ ਬਹੁਤ ਵੱਡਾ ਮਾਮਲਾ ਵੀ ਬਣ ਜਾਂਦੀ ਹੈ.ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਲੁਧਿਆਣਾ ਜਿਲੇ ਤੋਂ ਜਿਥੇ ਦੋ ਦੋਸਤਾਂ ਚ ਪਹਿਲਾ ਹੋਈ ਨੋਕ ਝੋਂਕ ਹਨੀ ਵੱਧ ਗਈ ਕੀ ਇਕ ਦੋਸਤ ਸ਼ਾਰਪ ਸ਼ੂਟਰ ਹੀ ਬਣ ਗਿਆ.ਤੇ ਸ਼ਾਰਪ ਸ਼ੂਟਰ ਬਣਨ ਤੋਂ ਬਾਅਦ ਜੋ ਕੰਮ ਉਸ ਨੇ ਕੀਤਾ ਉਸ ਨੂੰ ਵੇਖ ਤੁਸੀਂ ਸੁੰਨ ਹੋ ਜਾਵੋਗੇ.ਵੇਖੋ ਸਾਰਾ ਮਾਮਲਾ