ਦੋ ਪੈੱਗ ਲਾ ਕੇ ਮਿੱਤਰਾਂ ਨੇ ਕੀ ਕੀਤਾ ਰਾਤ ਨੂੰ. ਨੌਕਰੀ ਕਰਦੇ ਨੇ ਕਿਵੇ ਪਾਈ ਪੁਲਸੀਆ ਨੂੰ ਝਾੜ.ਫਿਰ ਹੋਈ ਸੇਵਾ ਵੇਖੋ

ਪੀਣੀ ਕਹਿੰਦੇ ਓਹਨੂੰ ਚਾਹੀਦੀ ਹੈ ਜਿਹੜਾ ਜਰ ਸਕੇ.ਪਰ ਜਿਸ ਤੇ ਚੜ ਜਾਂਦੀ ਹੈ ਉਹ ਬੈਠੇ ਬੈਠੇ ਵਡਾ ਅਫਸਰ ਬਣ ਜਾਂਦਾ ਹੈ.ਤੇ ਫਿਰ ਝਾੜਦਾ ਹੈ ਆਪਣੀ ਅਫ਼ਸਰੀ.ਪਰ ਕਈ ਵਾਰੀ ਇਹ ਫੌਕੀ ਅਫ਼ਸਰੀ ਬਹੁਤ ਮਹਿੰਗੀ ਵੀ ਪੈ ਜਾਂਦੀ ਹੈ.ਮਾਮਲਾ ਪੰਜਾਬ ਦੇ ਜਲੰਧਰ ਤੋਂ ਹੈ ਜਿਥੇ ਦੇਰ ਰਾਤ ਸਿਵਲ ਹਸਪਤਾਲ ਚ ਸ਼ਰਾਬ ਚ ਟਲੀ ਇਕ ਬੰਦ ਨੇ ਨਾ ਸਿਰਫ ਹਸਪਤਾਲ ਦੇ ਮੁਲਾਜਮਾਂ ਨੂੰ ਸੁਣਾ ਦਿਤੀਆਂ ਬਲਕਿ ਪੁਲਿਸ ਮੁਲਾਜਮਾਂ ਦੀ ਵੀ ਲੈ ਬੈਠਾ ਕਲਾਸ.ਵੇਖੋ ਫਿਰ ਕੀ ਹੋਇਆ ਹਾਲ