ਧਾਹਾਂ ਮਾਰ ਮਾਰ ਰੋਵਣਗੇ ਸਿੱਖ ਵੇਖ ਹਾਲ.ਗੁਰੂ ਘਰ ਚ ਹੋਇਆ ਵੇਖ ਨਾ ਸਕੋ

ਇਸ ਖਬਰ ਨੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਹਰ ਦਿਲ ਨੂੰ ਰੁਵਾ ਕੇ ਰੱਖ ਦੇਂਣਾ ਹੈ.ਪੰਜਾਬ ਦੇ ਜਿਲਾ ਖੰਨਾ ਨੇੜੇ ਪੈਂਦੇ ਹਲਕਾ ਪਾਇਲ ਦੇ ਪਿੰਡ ਘਲੋਟੀ ਤੋਂ ਸਾਹਮਣੇ ਆਇਆ ਦਰਦਨਾਕ ਮਾਮਲਾ.ਗੁਰੂ ਘਰ ਚ ਪਾਵਨ ਸਰੂਪਾਂ ਦੇ ਅਗਨ ਭੇਂਟ ਹੋਣ ਦੀ ਵਡੀ ਖਬਰ .ਸਿੱਖ ਸੰਗਤਾਂ ਨੂੰ ਜਦੋ ਲਗਿਆ ਮਾਮਲੇ ਤਾ ਪਤਾ ਕਿਵੇਂ ਹਿਰਦੇ ਵਲੂੰਧਰੇ ਗਏ ਸਿੱਖਾਂ ਦੇ.ਕਿਵੇਂ ਸੰਗਤਾਂ ਧਾਹਾਂ ਮਾਰ ਮਾਰ ਰੋਵਣ.ਵੇਖੋ ਖਬਰ ਤੇ ਜਾਣੋ ਕੀ ਸੀ ਮੌਕੇ ਦਾ ਮੰਜਰ