ਨਸ਼ੇ ਦਾ ਵਿਰੋਧ ਕਰਨ ਵਾਲੇ ਫੌਜੀ ਦਾ ਵਿਰੋਧ ! ਪਿੰਡ ਵਾਲਿਆਂ ਦਸੀ ਕਰਤੂਤ ਫੌਜੀ ਦੀ.ਆਹ ਚੰਨ ਚੜ੍ਹਦਾ ਸੀ ਫੌਜੀ .ਵੇਖੋ ਖਬਰ

ਤਰਨਤਾਰਨ ਚ ਪਿਛਲੇ 1 ਹਫਤੇ ਦੌਰਾਨ 4 ਨੌਜਵਾਨ ਦੀਆਂ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਦੇ ਮਾਮਲੇ ਤੋਂ ਬਾਅਦ ਪਿੰਡ ਦੇ ਸਾਬਕਾ ਫੌਜੀ ਵਲੋਂ ਨਸ਼ੇ ਦੇ ਸੌਦਾਗਰਾਂ ਤੇ ਇਹ ਇਲਜਾਮ ਲਾਇਆ ਗਿਆ ਸੀ ਕੀ ਵਿਰੋਧ ਕਰਨ ਤੇ ਓਹਨਾ ਉਸਦੀ ਬੁਰੀ ਕੁੱਟਮਾਰ ਕੀਤੀ ਹੈ.ਪਰ ਹੁਣ ਪਿੰਡ ਦੇ ਲੋਕਾਂ ਨੇ ਹੀ ਇਸ ਸਾਬਕਾ ਫੌਜੀ ਦੀਆਂ ਕਰਤੂਤਾਂ ਸਾਹਮਣੇ ਆ ਦਸਿਆ ਨੇ.ਵੇਖੋ ਕੀ ਚੰਨ ਚੜ੍ਹਦਾ ਸੀ ਇਹ ਫੌਜੀ ਪਿੰਡ ਅੰਦਰ.