ਪਾਣੀ ਚ ਕੀਤੀ ਸ਼ਰਾਰਤ ਪੈਂਦੀ ਕਿੰਨੀ ਭਾਰੀ ! ਵੇਖੋ ਕੀ ਹੋਇਆ ਇਸ ਮਾਸੂਮ ਨਾਲ

ਨੋਜਵਾਨ ਨਹਿਰਾ ਵਿਚ ਨਹਾਉਣ ਤਾ ਚਲੇ ਜਾਦੇ ਹਨ ਪਰ ਅਨੇਕਾ ਹੀ ਨੋਜਵਾਨਾ ਨੂੰ ਤੈਰਨਾ ਨਹੀ ਆਉਦਾ ਅਤੇ ਉਹ ਨਹਿਰ ਵਿਚ ਹੀ ਡੁੱਬਣ ਦੇ ਨਾਲ ਮੌਤ ਦੇ ਮੂੰਹ ਵਿਚ ਚਲੇ ਜਾਦੇ ਹਨ। ਇਸ ਤਰਾ ਦੀ ਘਟਨਾ ਵਾਪਰੀ ਨਾਭਾ ਵਿਖੇ ਜਿੱਥੇ ਜੋੜੇਪੁਲ ਰੋਹਟੀ ਨਹਿਰ ਤੇ ਚਾਰ ਨੋਜਵਾਨ ਐਤਵਾਰ ਦੁਪਿਹਰ 12 ਵਜੇ ਨਹਾਉਣ ਲਈ ਨਹਿਰ ਵਿਚ ਛਾਲਾ ਮਾਰ ਦਿੱਤੀਆ ਜਿਸ ਵਿਚ ਮੇਵਾ ਰਾਮ ਉਮਰ 17 ਸਾਲ ਨਹਿਰ ਵਿਚੋ ਬਾਹਰ ਹੀ ਨਹੀ ਨਿਕਲ ਸਕਿਆ ਅਤੇ ਉਸ ਦੀ ਪਾਣੀ ਵਿਚ ਹੀ ਮੌਤ ਹੋ ਗਈ