ਪਾਣੀ ਦੀ ਇਕ ਬਾਲਟੀ ਪਿਛੇ ਵਡਾ ਕਾਂਡ ਜਨਾਨੀਆਂ ਚ.ਆ ਗਏ ਬੰਦੇ ਫਿਰ

ਪੰਜਾਬ ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ.ਐਥੇ ਲੋਕੀ ਲੜਨ ਪਏ ਪਾਣੀ ਦੀ ਇਕ ਬਾਲਟੀ ਲਈ.ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਏ ਇਸ ਮਾਮਲੇ ਚ ਵੇਖੋ 2 ਔਰਤਾਂ ਚ ਪਾਣੀ ਨੂੰ ਲੈ ਕੇ ਸ਼ੁਰੂ ਹੋਈ ਗੱਲ ਪੁੱਜ ਗਈ ਵਡੀ ਲੜਾਈ ਚ.ਬੰਦਿਆ ਨੇ ਕਿਵੇਂ ਘਰ ਚ ਵੜ ਕੇ ਕੀਤੀ ਭੰਨਤੋੜ.ਚਲਾ ਦਿਤੀਆਂ ਗੋਲੀਆਂ.ਵੇਖੋ ਖਬਰ ਤੇ ਸੁਣੋ ਔਰਤਾਂ ਦੀ ਕਿਵੇਂ ਛੋਟੀ ਗੱਲ ਬਣ ਗਈ ਵਡੀ ਲੜਾਈ ਦਾ ਕਾਰਣ.ਜਾਨ ਬਚਾ ਕੇ ਕੀ ਕੀਤੀ ਮੰਗ ਪਰਿਵਾਰ ਵਾਲਿਆਂ ਪੁਲਿਸ ਤੋਂ