ਪਿਆਰ ਚ ਭਜੇ ਮੁੰਡਾ ਕੁੜੀ ਘਰੋਂ.ਇਸ਼ਕ ਚ ਕੀ ਮਿਲੀ ਸਜ਼ਾ ਅਖੀਰ

ਪੰਜਾਬ ਦੇ ਜਿਲਾ ਖੰਨਾ ਨੇੜੇ ਪੈਂਦੇ ਈਸੜੂ ਤੋਂ ਸਾਹਮਣੇ ਆਏ ਇਸ ਮਾਮਲੇ ਨੇ ਕਰ ਦੇਣਾ ਹੈਰਾਨ ਸਬ ਨੂੰ.ਇਸ਼ਕ ਚ ਘਰੋਂ ਭੱਜ ਨਿਕਲੇ ਮੁੰਡਾ ਤੇ ਕੁੜੀ.ਪਿੰਡ ਵਾਲਿਆਂ ਨੇ ਫੜ ਕੀਤਾ ਦੋਹਾਂ ਨੂੰ ਪੁਲਿਸ ਦੇ ਹਵਾਲੇ.ਪਰ ਇਸ਼ਕ ਚ ਵੇਖੋ ਕੀ ਮਿਲੀ ਸਜ਼ਾ ਸਿਰਫ ਮੁੰਡੇ ਨੂੰ ਅਖੀਰ.ਮੁੰਡੇ ਦਾ ਕੀਤਾ ਹਾਲ ਵੇਖ ਘਰਦੇ ਕੀ ਪਿੰਡ ਵਾਲੇ ਵੀ ਹੋਏ ਆਪੇ ਤੋਂ ਬਾਹਰ.ਪੁਲਿਸ ਮੁਲਾਜਮਾਂ ਤੇ ਵੇਖੋ ਕੀ ਲਾਏ ਦੋਸ਼ ਘਰਦਿਆਂ ਨੇ.ਵੇਖੋ ਖਬਰ ਤੇ ਜਾਣੋ ਕੀ ਕੀਤਾ ਗਿਆ ਇਹਦਾ ਦਾ ਜਿਓਂਦੇ ਫੜੇ ਮੁੰਡੇ ਨਾਲ.ਤੇ ਕੀ ਕੀਤਾ ਗਿਆ ਉਸ ਕੁੜੀ ਨਾਲ