ਪੁਲਿਸ ਦਾ ਏ ਆਈ ਜੀ ਕੀ ਮੰਗਦਾ ਸੀ ਕੁੜੀ ਕੋਲੋਂ.ਕੁੜੀ ਦੱਸੇ ਰੋ ਰੋ ਕੇ.ਬੈਂਸ ਨੇ ਦਿੱਤਾ ਹੋਂਸਲਾ ਕੁੜੀ ਨੇ ਦੱਸੀ ਸਚਾਈ

ਪੰਜਾਬ ਪੁਲਿਸ ਜਿਨ੍ਹਾਂ ਤੇ ਪੰਜਾਬ ਤੇ ਐਥੇ ਰਹਿੰਦੇ ਲੋਕਾਂ ਦੀ ਹਿਫਾਜ਼ਤ ਦੀ ਜਿੰਮੇਵਾਰੀ ਹੈ.ਪਰ ਸੋਚੋ ਕੀ ਹੋਵੇਗਾ ਜਦੋ ਸਾਡੀ ਹਿਫਾਜ਼ਤ ਕਰਨ ਵਾਲੇ ਹੀ ਸਾਡੇ ਵੈਰੀ ਬਣ ਜਾਣ.ਪੰਜਾਬ ਦੀ ਇਕ ਧੀ ਨੇ ਪੁਲਿਸ ਦੇ ਵਡੇ ਅਫਸਰ ਤੇ ਜਿਸਮਾਨੀ ਛੇੜਛਾੜ ਤੇ ਪ੍ਰੇਸ਼ਾਨ ਕਰਨ ਦੀ ਸ਼ਿਕਾਇਤ ਕੀਤੀ.ਪਰ ਇਨਸਾਫ ਦੇ ਨਾਂਅ ਤੇ ਕੁਝ ਵੀ ਝੋਲੀ ਨਾ ਪਾਇਆ.ਫਿਰ ਜਦ ਕਿਧਰੋਂ ਵੀ ਨਾ ਮਿਲਿਆ ਇਨਸਾਫ.ਤਾ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਕਿਵੇਂ ਰੱਖਿਆ ਹੱਥ ਇਸ ਧੀ ਦੇ ਸਿਰ ਤੇ.ਤੇ ਕੀ ਕੀਤਾ ਐਲਾਨ ਇਨਸਾਫ ਦਿਵਾਉਣ ਲਈ ਇਸ ਧੀ ਨੂੰ.ਵੇਖੋ ਪੂਰੀ ਖਬਰ