ਪੁੱਤ ਦੀ ਜਾਨ ਤੇ ਵੇਖ ਜਦ ਮਾਂ ਆਈ ਭੱਜਦੀ.ਸੀ ਸੀ ਟੀ ਵੀ ਵੀਡੀਓ ਹਿਲਾਉਣ ਵਾਲੀ

ਮਾਂ ਨੂੰ ਰੱਬ ਦੇ ਬਰਾਬਰ ਦਰਜ ਦਿੱਤਾ ਜਾਂਦਾ ਹੈ.ਮਾਂ ਆਪਣੇ ਬੱਚੇ ਦੇ ਭਲੇ ਲਈ ਕੁਝ ਵੀ ਕਰ ਸਕਦੀ ਹੈ.ਪੰਜਾਬ ਦੇ ਜਿਲਾ ਸੰਗਰੂਰ ਨੇੜੇ ਪੈਂਦੇ ਖਨੌਰੀ ਤੋਂ ਸਾਹਮਣੇ ਆਏ ਇਸ ਮਾਮਲੇ ਚ ਚ ਵੇਖੋ ਕਿਵੇਂ ਬੱਚਿਆਂ ਪੁੱਤ ਮਾਂ ਨੇ.ਘਰ ਦੇ ਬਾਹਰ ਖੜੇ ਪੁੱਤ ਨੂੰ ਕਿਦ੍ਹਾ ਆ ਘੇਰਿਆ ਮੁੰਡਿਆਂ ਨੇ.ਕਿਦ੍ਹਾ ਕੀਤੀ ਖਿੱਚਧੂਹ ਤੇ ਮਾਰਿਆ ਕੁੱਟਿਆ.ਸੀ ਸੀ ਟੀ ਵੀ ਵੀਡੀਓ ਵੇਖ ਤੁਸੀਂ ਵੀ ਹਿਲ ਜਾਣਾ.ਪੁੱਤ ਦੀ ਆਵਾਜ਼ ਸੁਨ ਕਿਵੇਂ ਭੱਜਦੀ ਆਈ ਮਾਂ ਘਰ ਦੇ ਅੰਦਰੋਂ ਤੇ ਕੀਤੀ ਰਾਖੀ ਪੁੱਤ ਦੀ