ਪੁੱਤ ਵੀ ਕਰ ਸਕਦਾ ਆਪਣੀ ਮਾਂ ਨਾਲ ਇਹਦਾ ਦਾ ਕੋਈ ਸੋਚ ਵੀ ਨਹੀਂ ਸਕਦਾ

ਬੇਹੱਦ ਦੁੱਖ ਬਰਦਾਸ਼ਤ ਕਰਕੇ ਮਾਂ ਦੇਂਦੀ ਹੈ ਔਲਾਦ ਨੂੰ ਜਨਮ.ਫਿਰ ਮਿਹਨਤ ਕਰਕੇ ਪਾਲਦੀ ਹੈ ਔਲਾਦ ਨੂੰ.ਤੇ ਔਲਾਦ ਵਡੀ ਹੋ ਕੇ ਕੀ ਦੇਂਦੀ ਹੈ ਇਨਾਮ ਆਪਣੇ ਮਾਪਿਆਂ ਨੂੰ.ਪੰਜਾਬ ਦੇ ਜਿਲਾ ਨਵਾਂਸ਼ਹਿਰ ਤੋਂ ਸਾਹਮਣੇ ਆਏ ਇਸ ਮਾਮਲੇ ਚ ਵੇਖੋ ਕੀ ਕੀਤਾ ਪੁੱਤਰ ਨੇ ਆਪਣੀ ਹੀ ਮਾਂ ਨਾਲ.ਜਵਾਨ ਪੁੱਤ ਨੇ ਮੰਗੇ ਮਾਂ ਕੋਲੋਂ ਪੈਸੇ.ਜਦ ਬਜ਼ੁਰਗ ਮਾਂ ਨੇ ਕੀਤਾ ਇਨਕਾਰ ਤਾ ਗੁੱਸੇ ਚ ਆਏ ਪੁੱਤਰ ਨੇ ਕੀ ਕਰ ਦਿੱਤਾ ਮਾਂ ਆਪਣੀ ਨਾਲ.ਧੀਆਂ ਕਿਵੇਂ ਰੋ ਰੋ ਮੰਗਣ ਇਨਸਾਫ ਤੇ ਮੰਗਣ ਸਜ਼ਾ ਆਪਣੇ ਭਰਾ ਲਈ