ਬਰਗਾੜੀ ਬੇਅਦਬੀ ਮਾਮਲੇ ਚ ਕੈਪਟਨ ਅਮਰਿੰਦਰ ਦਾ ਖੁਲਾਸਾ. ਆਹ ਸਨ ਦੋਸ਼ੀਆਂ ਦੇ ਨਾਮ.ਪੀੜਿਤਾਂ ਨੂੰ ਦਿੱਤਾ ਆਹ ਕੈਪਟਨ ਨੇ

ਬਰਗਾੜੀ ਮਾਮਲਾ ਜਿਸ ਨੇ ਪੰਜਾਬ ਦੀ ਸਿਆਸਤ ਅੰਦਰ ਇਹਦਾ ਦਾ ਭੁਚਾਲ ਲਿਆਉਂਦਾ ਸੀ ਜਿਸ ਨੇ ਉਸ ਸਮੇ ਮਜੂਦਾ ਅਕਾਲੀ ਸਰਕਾਰ ਤੇ ਵੀ ਵਡੇ ਸਵਾਲ ਕਰਵਾ ਦਿਤੇ.ਪੰਜਾਬ ਚ ਸੱਤ ਬਦਲੀ.ਕੈਪਟਨ ਅਮਰਿੰਦਰ ਨੇ ਬਰਗਾੜੀ ਮਾਮਲੇ ਤੇ ਬਣਾਏ ਜਾਂਚ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਦੇ ਦਿੱਤੀ .ਤੇ ਉਸ ਰਿਪੋਰਟ ਤੇ ਕੈਪਟਨ ਅਮਰਿੰਦਰ ਨੇ ਆਪ ਕੀਤੇ ਖੁਲਾਸੇ.ਅਖੀਰ ਜਾਂਚ ਚ ਕਿੰਨਾ ਕਿੰਨਾ ਨੂੰ ਪਾਇਆ ਗਿਆ ਦੋਸ਼ੀ.ਵੇਖੋ ਪੂਰੀ ਖਬਰ