ਬਸ ਕੁੜੀ ਹੀ ਜੰਮੀ ਸੀ ਮਾਂ ਨੇ.ਪਤੀ ਨੇ ਕੀ ਕੀ ਕੀਤਾ ਆਪਣੀ ਪਤਨੀ ਨਾਲ.ਘਰ ਦੇ ਬਾਹਰ ਕੀਤਾ ਆਹ.ਸੀ ਸੀ ਟੀ ਵੀ ਚ ਕੈਦ ਕਰਤੂਤ

21 ਵੀ ਸਦੀ ਦੇ ਇਸ ਆਧੁਨਿਕ ਸਮਾਜ ਚ ਕੀ ਹਾਲਤ ਹੈ ਅੱਜ ਦੀ ਔਰਤ ਹੀ ਅਸੀਂ ਸਾਰੇ ਜਾਣਦੇ ਹਾਂ.ਜਿਥੇ ਸਮਾਜ ਚ ਅੱਜ ਵੀ ਔਰਤ ਨੂੰ ਜ਼ੁਲਮਾਂ ਤੇ ਸੋਹਰਿਆ ਹੱਥੋਂ ਬੇਇਜਤੀ ਸਹਾਰਨੀ ਪੈਂਦੀ ਹੈ.ਮਾਮਲਾ ਗੁਰੂ ਨਗਰੀ ਸ਼੍ਰੀ ਅਮ੍ਰਿਤਸਰ ਸਾਹਿਬ ਤੋਂ ਹੈ ਜਿਥੇ ਇਕ ਪਤੀ ਨੇ ਜੋ ਕੀਤਾ ਉਹ ਘਰ ਦੇ ਬਾਹਰ ਸਬ ਦੇ ਸਾਹਮਣੇ ਕੀਤਾ .ਸੀ ਸੀ ਟੀ ਸੀ ਚ ਕੈਦ ਸਾਰੀ ਕਰਤੂਤ.ਵੇਖੋ ਲੋਕਾਂ ਕਿਵੇਂ ਬਚਾਈ ਪਤਨੀ ਪਤੀ ਹੱਥੋਂ.ਕਸੂਰ ਕੀ ਸੀ ਬਸ ਧੀ ਜੰਮੀ ਸੀ