ਬਿਆਸ ਦਰਿਆ ਦੀ ਤਾਕਤ ਅੱਗੇ ਨਾ ਖੜਿਆ ਪ੍ਰਸ਼ਾਸ਼ਨ.ਫਿਰ ਸਿੰਘਾਂ ਬਣਾਈ ਦੀਵਾਰ.ਲਾਇਆ ਮੋਰਚਾ ਵਿਚ ਦਰਿਆ.ਬੰਨ੍ਹ ਬਣਾਉਣ ਲਈ

ਬਾਰਿਸ਼ਾਂ ਤਾ ਬੇਸ਼ੱਕ ਪੰਜਾਬ ਚ ਮੁਕ ਗਈਆਂ ਨੇ.ਪਰ ਪੰਜਾਬ ਚ ਦਰਿਆਵਾਂ ਦਾ ਕਹਿਰ ਅਜੇ ਵੀ ਜਾਰੀ ਹੈ.ਸੁਲਤਾਨਪੁਰ ਲੋਧੀ ਚ ਬਿਆਸ ਦਰਿਆ ਚ ਆਏ ਪਾਣੀ ਤੇ ਤੇਜ਼ ਵਹਾਅ ਅੱਗੇ ਕੋਈ ਬੰਨ੍ਹ ਨਾ ਟਿਕ ਸਕਿਆ.ਕਿਸਾਨਾਂ ਦੀਆਂ ਫ਼ਸਲਾਂ ਡੁੱਬਣ ਲੱਗੀਆਂ ਫਿਰ ਸਿੰਘਾਂ ਨੇ ਵੇਖੋ ਲਾਇਆ ਵਗਦੇ ਦਰਿਆ ਚ ਮੋਰਚਾ. ਸਿੰਘਾਂ ਦੇ ਲਾਏ ਮੋਰਚੇ ਅੱਗੇ ਵੇਖੋ ਕਿਵੇਂ ਦਰਿਆ ਵੀ ਲੱਗਾ ਹੋਲੀ ਹੋਣ.ਇਹਦਾ ਦਾ ਨਜ਼ਾਰਾ ਕਿਧਰੇ ਨਾ ਵੇਖਿਆ ਹੋਵੇ ਕਿਸੀ ਨੇ.ਵਗਦੇ ਠਾਠਾ ਮਾਰਦੇ ਦਰਿਆ ਵਿਚਕਾਰ ਖੜ ਕੇ ਕਿਦਾਂ ਬੰਦੇ ਸਿੰਘ ਬੰਨ੍ਹ.ਵੇਖੋ ਪੂਰੀ ਵੀਡੀਓ