ਬੇਅਦਬੀ ਕਰਨ ਵਾਲੇ ਦਾ ਲਾਇਆ ਸੋਧਾ.ਵੇਖੋ ਮਾਂ ਕਿਵੇਂ ਕਰੇ ਅਸ਼ ਅਸ਼. ਹਰਸਿਮਰਨ ਸੀਮਾ ਨੇ ਲਾਇਆ ਸੋਧਾ.ਮਾਂ ਆਖੇ ਇਹ ਲਫ਼ਜ਼

ਲੁਧਿਆਣਾ ਦੀ ਕੇਂਦਰੀ ਜੇਲ ਇਸ ਮਾਮਲੇ ਕਰਕੇ ਬਹੁਤ ਸੁਰਖੀਆਂ ਚ ਰਹੀ ਸੀ ਜਿਸ ਚ ਗੈਂਗਸਟਰ ਬੰਬੀਹਾ ਗਰੁੱਪ ਵਲੋਂ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜੋ ਜੇਲ ਚ ਹੀ ਬੰਦ ਸੀ ਉਸ ਦਾ ਸੋਧਾ ਲਾਇਆ ਗਿਆ.ਆਪਣੇ ਪੁੱਤ ਨੂੰ ਜੇਲ ਮਿਲਣ ਆਈ ਇਸ ਮਾਂ ਨੇ ਵੇਖੋ ਪੁੱਤ ਤੇ ਕੀਤੀ ਅਸ਼ ਅਸ਼ ਤੇ ਕਿਹਾ ਕੀ ਬੇਅਦਬੀ ਕਰਨ ਵਾਲੇ ਨਾਲ ਇਹਦਾ ਦਾ ਹੀ ਸਲੂਕ ਕਰਨਾ ਚਾਹੀਦਾ ਸੀ ਜੋ ਉਸ ਦੇ ਪੁੱਤ ਨੇ ਕੀਤਾ ਹੈ.ਵੇਖੋ ਵੀਡੀਓ ਤੇ ਜਾਣੋ ਇਸ ਮਾਂ ਨੇ ਹੋਰ ਕੀ ਕਿਹਾ ਹੈ ਜੀ