ਭਰਾ ਨੂੰ ਨਹੀਂ ਸੀ ਪਸੰਦ ਭੈਣ ਦਾ ਮੁੰਡੇ ਨਾਲ ਮਿਲਣਾ.ਵੇਖੋ ਭੈਣ ਕਿਵੇਂ ਕਢਣ ਲਗੀ ਕੰਡਾ.ਪਾਠ ਨੇ ਬਚਾ ਲਿਆ ਭਰਾ

ਆਮ ਤੋਰ ਤੇ ਜਦ ਭੈਣਾਂ ਮੁਸੀਬਤ ਚ ਹੁੰਦੀਆਂ ਨੇ ਤਾ ਸਬ ਤੋਂ ਪਹਿਲਾ ਭਰਾਵਾਂ ਨੂੰ ਯਾਦ ਕਰਦਿਆਂ ਨੇ.ਤੇ ਭਰਾ ਭੈਣਾਂ ਦੀ ਰਾਖੀ ਕਰਦੇ ਨੇ.ਪਰ ਤਰਨਤਾਰਨ ਚ ਤਾ ਇਕ ਭਰਾ ਨੇ ਆਪਣੀ ਭੈਣ ਨੂੰ ਮੁਸੀਬਤ ਚ ਪੈਣ ਤੋਂ ਰੋਕਿਆ ਸੀ ਪਰ ਵੇਖੋ ਮੁੰਡੇ ਦੇ ਪਿਆਰ ਚ ਝੱਲੀ ਉਸ ਕੁੜੀ ਨੇ ਆਪਣੇ ਭਰਾ ਜੋ ਹੁਣ ਉਸ ਵਾਸਤੇ ਕੰਡਾ ਬਣ ਗਿਆ ਸੀ ਉਸਨੂੰ ਹਟਾਉਣ ਲਈ ਵੇਖੋ ਕੀ ਸਕੀਮ ਕੀਤੀ ਤਿਆਰ. ਵੇਖੋ ਕਿਵੇਂ ਬਚੀ ਇਸ ਭਰਾ ਦੀ ਜਾਨ