ਮਜੀਠਾ ਚ ਔਰਤ ਨਾਲ ਧੱਕਾ.ਮਜੀਠੀਆ ਨੂੰ ਵੇਖ ਲੈਣ ਦਾ ਆਖ ਦਿੱਤਾ ਇਸ ਕਾਂਗਰਸੀ ਵਿਧਾਇਕ ਨੇ.ਜਾਣੋ ਕਿਉਂ ਕੀਤਾ ਚੈਂਲੇਂਜ.ਵੇਖੋ

ਕਹਿੰਦੇ ਨੇ ਸਰਕਾਰ ਜਿਸ ਦੀ ਪੁਲਿਸ ਤੇ ਪ੍ਰਸ਼ਾਸ਼ਨ ਵੀ ਉਸਦਾ.ਪਰ ਇਹ ਕੀ ਮਜੀਠਾ ਚ ਔਰਤ ਨਾਲ ਜੇ ਪੁਲਿਸ ਕਰਦੀ ਧੱਕਾ ਤੇ ਬਦਨਾਮ ਵਿਚਾਰਾ ਹੁੰਦਾ ਮਜੀਠੀਆ.ਨਹੀਂ ਯਕੀਨ ਵੇਖ ਲਵੋ ਕਾਂਗਰਸੀ ਵਿਧਾਇਕ ਰਾਜਕੁਮਾਰ ਵੇਰਕਾ ਨੇ ਔਰਤ ਨਾਲ ਗੱਲ ਕਰਨ ਤੋਂ ਬਾਅਦ ਕਿਵੇਂ ਮਜੀਠੀਆ ਨੂੰ ਵੇਖ ਲੈਣ ਦੀ ਦੇ ਦਿਤੀ ਧਮਕੀ.ਜਾਂਚ ਦੇ ਨਾ ਤੇ ਕੀ ਹੋਵੇਗੀ ਕਾਰਵਾਈ ਦਾ ਦੇ ਦਿੱਤਾ ਚੈਂਲੇਂਜ