ਮੂੰਹੋ ਨਿਕਲੇ ਧੰਨ ਗੁਰੂ ਦੇ ਸਿੱਖ.ਵੇਖੋ ਇਸ ਵੀਡੀਓ ਨੂੰ

ਸਿਖਾਂ ਨੂੰ ਪਰਉਪਕਾਰ ਦੀ ਮੂਰਤ ਕਿਹਾ ਜਾਂਦਾ ਹੈ.ਸਿੱਖ ਦੂਜਿਆਂ ਲਈ ਆਪਣਾ ਆਪ ਵੀ ਵਾਰ ਦੇਂਦੇ ਨੇ.ਅੱਜ ਤੁਹਾਨੂੰ ਅਸੀਂ ਪਰਉਪਕਾਰ ਦੀ ਜਿਓਂਦੀ ਜਾਗਦੀ ਮੂਰਤ ਵਿਖਾਉਣ ਜਾ ਰਿਹਾ ਹੈ.ਜੋ ਭਰ ਗਰਮੀ ਚ ਲੋਕਾਂ ਨੂੰ ਸੜਕ ਤੇ ਠੰਡਾ ਪਾਣੀ ਪਿਲਾਉਣ ਦੀ ਸੇਵਾ ਕਰਦੇ ਨੇ.ਬਿਨਾ ਕਿਸੇ ਦਾ ਨਾਮ ਪੁੱਛਿਆ ਜਾਤ ਪੁੱਛਿਆ ਇਹ ਪਾਣੀ ਹਰ ਕਿਸੇ ਦੀ ਪਿਆ ਬੁਝਾਉਂਦਾ ਹੈਵੇਖੋ ਖਬਰ ਤੇ ਜਾਣੋ ਕੀ ਦੇਂਦੇ ਨੇ ਸੁਨੇਹਾ ਦੁਨੀਆ ਨੂੰ ਇਹ ਗੁਰੂ ਸਿੱਖ ਵੀਰ ਇਹਦਾ ਦੀ ਵਡੀ ਸੇਵਾ ਹੱਥੀਂ ਕਰਕੇ ਸਾਨੂ