ਯਮਰਾਜ ਨੂੰ ਵੇਖ ਮੁੜੀ ਬੇਬੇ ਵਾਪਿਸ.ਚਲੇ ਸਾਹ ਦੁਬਾਰਾ ਮਾਤਾ ਦੇ.ਡਾਕਟਰਾਂ ਨੇ ਦਸ ਤਾ ਸੀ ਮਰਿਆ ਹੋਇਆ.ਘਰਵਾਲੇ ਹੱਕੇ ਬਕੇ

ਕਹਿੰਦੇ ਨੇ ਮਰ ਕੇ ਕੋਈ ਜੀਉਂਦਾ ਹੋਇਆ ਹੈ.ਪਰ ਅਸੀਂ ਕਹਿ ਸਕਦੇ ਹਾਂ ਕੀ ਮਰ ਕੇ ਇਨਸਾਨ ਜੀਉਂਦਾ ਵੀ ਹੋ ਸਕਦਾ ਹੈ.ਜੀ ਹਾਂ ਇਹ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਫਾਜ਼ਿਲਕਾ ਤੋਂ ਜਿਥੇ ਇਕ ਬਜ਼ੁਰਗ ਮਾਤਾ ਜਿਸ ਨੂੰ ਡਾਕਟਰਾਂ ਨੇ ਵੀ ਇਲਾਜ ਦੌਰਾਨ ਮਾਰੀਆ ਦਸ ਦਿੱਤਾ ਸੀ.ਤੇ ਘਰਵਾਲੇ ਅੰਤਿਮ ਰਸਮਾਂ ਦੀ ਤਿਆਰੀ ਕਰ ਰਹੇ ਸਨ.ਪਰ ਇਸ ਦੌਰਾਨ ਕੀ ਹੋਇਆ ਮਾਤਾ ਨੇ ਜੀਅ ਕੇ ਮੰਗਿਆ ਪਾਣੀ.ਵੇਖੋ ਤੁਸੀਂ ਵੀ ਇਹ ਹੈਰਾਨ ਕਰਨ ਵਾਲੀ ਖਬਰ