ਯਾਰ ਲੈ ਗਿਆ ਸੀ ਪਿਆਰ 'ਚ.ਵੇਖੋ ਯਾਰ ਦੇ ਦੋਸਤਾਂ ਨੇ ਕੀ ਕੀਤਾ ਕੁੜੀ ਨਾਲ ਕਾਰਾ.40 ਦਿਨਾਂ ਦੀ ਹੱਡਬੀਤੀ

ਕੁੜੀਆਂ ਦੀ ਇਜ੍ਜਤ ਨਾਲ ਓਹਨਾ ਦੇ ਜਜ਼ਬਾਤਾਂ ਨਾਲ ਕਿਵੇਂ ਖੇਡਦੇ ਨੇ ਬੰਦੇ ਇਸ ਦੇ ਤੁਸੀਂ ਬਹੁਤ ਮਾਮਲੇ ਵੇਖੇ ਹੋਣੇ ਨੇ.ਪਰ ਪੰਜਾਬ ਦੇ ਹੁਸ਼ਿਆਰਪੁਰ ਚ ਤਾ ਇਕ ਮੁੰਡੇ ਵਲੋਂ ਜਿਥੇ ਕੁੜੀ ਨੂੰ ਪਹਿਲਾ ਆਪਣੇ ਪਿਆਰ ਦਾ ਵਾਸਤਾ ਪਾ ਕੇ ਉਸ ਦਾ ਸਬ ਕੁਝ ਲੁੱਟਿਆ ਫਿਰ ਉਸ ਮੁੰਡੇ ਦੇ 4 ਦੋਸਤਾਂ ਨੇ ਵੀ ਵੇਖੋ ਕੀ ਕੀਤਾ ਇਸ ਕੁੜੀ ਨਾਲ.40 ਦੀਨਾ ਦੀ ਸੁਣੋ ਉਹ ਦੁਖ ਭਰੀ ਹੱਡਬੀਤੀ