ਰਸਭਰੀ ਦੇ ਸਵਾਦ ਚ ਕਿਦਾਂ ਵੇਖੋਂ ਮਸਤ ਹੈ ਇਹ ਪੁਲਿਸ ਮੁਲਜ਼ਮ.ਲਵੋ ਮਜ਼ਾ ਵੇਖੋਂ ਕਿਦਾਂ ਦੇ ਰਿਹਾ ਪੇਸ਼ਕਾਰੀ ਵਡੇ ਅਫਸਰਾਂ ਨੂੰ

ਪੰਜਾਬ ਪੁਲਿਸ ਇਕ ਵਾਰ ਫਿਰ ਸਵਾਲ ਦੇ ਘੇਰੇ ਚ ਹੈ.ਵਰਦੀ ਪਹਿਨ ਕੇ ਇਕ ਮੁਲਾਜਮ ਪੂਰਾ ਰਸਭਰੀ ਦੇ ਸਵਾਦ ਚ ਟੁੰਨ ਹੋਕੇ ਮਸਤੀ ਕਰ ਰਿਹਾ ਸੀ.ਮੌਕੇ ਤੇ ਜਦ ਮੀਡਿਆ ਕਰਮੀਆਂ ਨੇ ਖਾਕੀ ਵਰਦੀ ਪਹਿਨੇ ਇਸ ਮੁਲਾਜਮ ਦੀਆਂ ਕਰਤੂਤਾਂ ਕੈਮਰੇ ਚ ਕੈਦ ਕਰਨ ਲਗੇ ਤਾ ਵੇਖੋਂ ਇਸ ਬੰਦੇ ਦੀਆਂ ਹਰਕਤਾਂ.ਸੀਨੀਅਰ ਅਧਿਕਾਰੀਆਂ ਨੂੰ ਜਦੋ ਸਾਰੀ ਗੱਲ ਦਾ ਪਤਾ ਲਗਿਆ ਤੇ ਉਹ ਮੌਕੇ ਤੇ ਪੁਜੇ ਤਾ ਵੇਖੋਂ ਮਸਤੀ ਚ ਚੂਰ ਇਸ ਬੰਦੇ ਦੀਆਂ ਹਰਕਤਾਂ ਕੌਈ ਇਹ ਦੱਸੇ ਕੀ ਇਸ ਰਸਭਰੀ ਦਾ ਨਸ਼ਾ ਇਹਨਾ ਜ਼ਿਆਦਾ ਹੈ ਕੀ ਇਨਸਾਨ ਆਪਣਾ ਸਬ ਕੁਝ ਭੁੱਲ ਜਾਂਦਾ ਹੈ