ਵਡੀ ਖ਼ਬਰ ! ਸਿਮਰਜੀਤ ਬੈਂਸ ਨੂੰ ਧਮਕੀ.2 ਦਿਨ ਚ ਆਖਦੇ ਮੁਕਾਉਣਾ ਕੰਮ

ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਈ ਇਸ ਖਬਰ ਨੇ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦੇਣਾ ਹੈ.ਲੋਕ ਇਨਸਾਫ ਪਾਰਟੀ ਤੇ ਲੋਕ ਸਭਾ ਚੋਣਾਂ ਲੇਈ ਲੁਧਿਆਣਾ ਤੋਂ ਉਮੀਦਵਾਰ ਸਿਮਰਜੀਤ ਬੈਂਸ ਨੂੰ ਮਿਲੀ ਗੈਂਗਸਟਰ ਵਲੋਂ ਵਡੀ ਧਮਕੀ.ਸੋਸ਼ਲ ਮੀਡਿਆ ਮੈਸੇਂਜਰ ਤੇ ਆਈ ਇਸ ਧਮਕੀ ਨੇ ਸਾਰਿਆਂ ਦੇ ਹਿਲਾ ਦੇਣੇ ਨੇ ਹੋਸ਼.ਕਿੰਨੇ ਦਿਨ ਦਾ ਦਿੱਤਾ ਟਾਈਮ ਗੈਂਗਸਟਰ ਨੇ ਸਿਮਰਜੀਤ ਬੈਂਸ ਨੂੰ ਵੇਖੋ.ਅਖੀਰ ਸਿਮਰਜੀਤ ਬੈਂਸ ਨੂੰ ਹੀ ਕਯੋ ਦਿਤੀ ਗਈ ਧਮਕੀ ਇਹਦਾ ਦੀ.ਕਿਸ ਗੱਲ ਤੋਂ ਗੈਂਗਸਟਰ ਹੋਏ ਨਾਰਾਜ਼ ਬੈਂਸ ਤੋਂ.ਕੀ ਕੀਤਾ ਇਹਦਾ ਦਾ ਕੰਮ ਬੈਂਸ ਨੇ.ਵੇਖੋ ਖਬਰ ਤੇ ਜਾਣੋ ਇਸ ਮਾਮਲੇ ਦਾ ਪੂਰਾ ਸੱਚ