ਵਿਆਹੀ ਕੁੜੀ ਦਾ ਭਰਾ ਨੂੰ ਆਇਆ ਫੋਨ.ਭਰਾ ਮਾਰੇ ਧਾਹਾਂ.ਦੱਬ ਸੁਟੀ ਭੈਣ

ਸਾਡੇ ਅਜੇ ਦੇ ਸਮਾਜ ਚ ਸ਼ਾਇਦ ਕੁੜੀਆਂ ਦੀ ਕੋਈ ਲੋੜ ਨਹੀਂ ਹੈ.ਤਾ ਹੀ ਆਏ ਦਿਨ ਮਾਸੂਮ ਵਿਆਹੁਤਾ ਕੁੜੀਆਂ ਨੂੰ ਦੇਣੀ ਪੈਂਦੀ ਆਪਣੀ ਜਾਨ.ਕਦੀ ਦਾਜ ਕਰਕੇ,ਕਦੀ ਸਹੁਰਿਆਂ ਦੇ ਜ਼ੁਲਮ ਕਰਕੇ.ਫਿਰੋਜ਼ਪੁਰ ਦੇ ਨੇੜੇ ਪੈਂਦੇ ਪਿੰਡ ਹਜ਼ਾਰਾਂ ਸਿੰਘ ਚ ਵੇਖੋ ਕੀ ਕੀਤਾ ਗਿਆ ਇਸ ਵਿਆਹੀ ਕੁੜੀ ਨਾਲ.ਸੋਹਰਿਓ ਭੈਣ ਬਾਰੇ ਆਇਆ ਫੋਨ ਸੁਨ ਕਿਵੇਂ ਭਰਾ ਮਾਰੇ ਧਾਹਾਂ.ਧੀ ਦਾ ਹਾਲ ਵੇਖ ਕਿਵੇਂ ਮਾਂ ਹੋਈ ਜਾਵੇ ਆਪੇ ਤੋਂ ਬਾਹਰ.ਸਵੇਰੇ ਸੁਵੱਖਤੇ ਗੱਲ ਚ ਰੱਸੀ ਪਾ ਕੀ ਕੀਤਾ ਦਰਿੰਦਿਆਂ ਨੇ.ਕੁੜੀ ਦੇ ਸਰੀਰ ਤੇ ਪਏ ਨਿਸ਼ਾਨ ਹਿਲਾ ਕੇ ਰੱਖ ਦੇਣ ਤੁਹਾਨੂੰ