ਵੇਖੋ ਕੀ ਕੀਤਾ ਗਿਆ ਇਸ ਅੰਮ੍ਰਿਤਧਾਰੀ ਸਿੱਖ ਨਾਲ ਇਹਨੇ ਬੰਦਿਆ ਵਲੋਂ.ਮਾਂ ਆ ਗਈ ਵਿਚ

ਅੰਮ੍ਰਿਤਸਰ ਤਰਨਤਾਰਨ ਰੋਡ ਤੋਂ ਸਾਹਮਣੇ ਆਏ ਇਸ ਮਾਮਲੇ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ.ਜਿਥੇ ਇਕ ਅੰਮ੍ਰਿਤਧਾਰੀ ਸਿੱਖ ਦਾ ਵੇਖੋ ਕੀ ਕੀਤਾ ਹਾਲ ਮੁੰਡਿਆਂ ਨੇ.ਇਕ ਛੋਟੀ ਜਿਹੀ ਗੱਲ ਤੇ ਵੇਖੋ ਕਿਵੇਂ ਪੈ ਗਏ ਸਾਰੇ.ਕਿਵੇਂ ਕੀਤੀ ਕੇਸਾਂ ਦੀ ਬੇਅਦਬੀ.ਕਿਵੇਂ ਫਿਰ ਬਜ਼ੁਰਗ ਮਾਂ ਨੇ ਸੰਭਾਲਿਆ ਮੋਰਚਾ.ਤੇ ਆ ਗਈ ਮੁੰਡਿਆਂ ਦੇ ਵਿਚਕਾਰ.ਕਿਵੇਂ ਧੱਕਿਆ ਮੁੰਡਿਆਂ ਨੂੰ ਪਿਛੇ ਬਜ਼ੁਰਗ ਮਾਂ ਨੇ.ਸੀ ਸੀ ਟੀ ਵੀ ਚ ਕੈਦ ਇਹ ਵੀਡੀਓ ਵੇਖ ਤੁਸੀਂ ਵੀ ਹੋ ਜਾਣਾ ਹੈਰਾਨ