ਸ਼ਰੀਕਿਆਂ ਨੇ ਕੀ ਦਿੱਤਾ ਆਖ ਸੰਨੀ ਦਿਓਲ ਬਾਰੇ ਗੁਰਦਾਸਪੁਰ ਚ.ਕੀ ਕਰਨਗੇ ਲੋਕ ਹੁਣ

ਐਵੇ ਤੇ ਨਹੀਂ ਕਹਿੰਦੇ ਸ਼ਰੀਕਿਆਂ ਦਾ ਵੈਰ ਹੁੰਦਾ ਮਾੜਾ.ਵਡੇ ਫ਼ਿਲਮੀ ਸਿਤਾਰਿਆਂ ਦੇ ਮਗਰ ਵੀ ਸ਼ਰੀਕੇ ਪੈ ਜਾਣ ਚੰਗਾ ਨਹੀਂ ਹੁੰਦਾ.ਪੰਜਾਬ ਦੇ ਜਿਲਾ ਗੁਰਦਾਸਪੁਰ ਤੋਂ ਸਾਹਮਣੇ ਆਏ ਇਸ ਮਾਮਲੇ ਚ ਵੇਖੋ ਕਿਵੇਂ ਗੁਰਦਾਸਪੁਰ ਤੋਂ ਚੋਣ ਲੜ ਰਹੇ ਸੰਨੀ ਦਿਓਲ ਦੇ ਖਿਲਾਫ ਆ ਖੜੇ ਹੋਏ ਉਸ ਦੇ ਆਪਣੇ ਸ਼ਰੀਕੇ.ਸੰਨੀ ਦੀ ਮੰਜੀ ਠੋਕਣ ਲਈ ਕੀ ਕੀ ਲਾਏ ਦੋਸ਼ ਓਹਨਾਸੰਨੀ ਦੇ ਪਿਤਾ ਧਰਮਿੰਦਰ ਦੇ ਖਿਲਾਫ ਵੀ ਕੀ ਦਿੱਤਾ ਬਿਆਨ.ਵੇਖੋ ਖਬਰ ਤੇ ਦਸੋ ਕੀ ਕਰਨਾ ਚਾਹੀਦਾ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ