ਸਕੂਲ ਚ ਖੜਕੀ ਟੀਚਰਾਂ ਦੀ.ਕਪੜਿਆ ਤਕ ਜਨਾਨੀਆਂ ਨੇ ਪਾ ਦਿਤੇ ਹੱਥ.ਆਹ ਕੀਤਾ ਅਖੀਰ

ਮੋਗਾ ਦੇ ਸਰਕਾਰੀ ਸਕੂਲ ਤੋਂ ਸਾਹਮਣੇ ਆਏ ਇਸ ਮਾਮਲੇ ਨੂੰ ਵੇਖ ਸਬ ਨੇ ਹੋ ਜਾਣਾ ਹੈਰਾਨ.ਜਿਥੇ ਬੱਚਿਆਂ ਨੂੰ ਪੜ੍ਹਾਉਂਦਿਆਂ ਟੀਚਰਾਂ ਹੋ ਗਈਆਂ ਆਪਸ ਚ ਗੁੱਥਮ ਗੁੱਥਾ.ਕਿਵੇਂ ਮੈਡਮਾਂ ਨੇ ਪਾ ਦਿਤੇ ਦੂਜੇ ਦੇ ਕਪੜਿਆ ਤੇ ਹੱਥ.ਕਿਵੇਂ ਇਕ ਟੀਚਰ ਨੂੰ ਜਾਣਾ ਪੈ ਗਿਆ ਸਕੂਲ ਪਈ ਕੁੱਟ ਕਰਕੇ.ਵੇਖੋ ਕੀ ਲਾਏ ਦੋਸ਼ ਮੈਡਮਾਂ ਨੇ ਸਕੂਲ ਦੀ ਪ੍ਰਿੰਸੀਪਲ ਤੇ.ਪ੍ਰਿੰਸੀਪਲ ਨੇ ਵੀ ਫਿਰ ਦਿੱਤਾ ਜਵਾਬ ਵਡਾ.ਮੌਕੇ ਤੇ ਆਏ ਜਿਲਾ ਸਿਖਿਆ ਅਧਿਕਾਰੀ ਨੇ ਕੀ ਕੀਤਾ ਵਡਾ ਫੈਸਲਾ