ਸਤਿਕਾਰ ਕਮੇਟੀ ਵਾਲੇ ਸਿੰਘਾਂ ਦਾ ਗੁੱਸਾ ! ਗੁਰਬਾਣੀ ਦੀਆਂ ਪੋਥੀਆਂ ਦੀ ਵੇਖੋ ਹਾਲਤ .ਵੇਖੋ ਫਿਰ ਕਿਵੇਂ ਲਾਈਆਂ ਕਲਾਸਾਂ

ਪੰਜਾਬ ਚ ਜੇ ਬੇਅਦਬੀ ਦੀਆਂ ਘਟਨਾਵਾਂ ਵੱਧ ਰਹੀਆਂ ਨੇ ਤਾ ਸਤਿਕਾਰ ਕਮੇਟੀ ਵਲੋਂ ਵੀ ਜਿਨ੍ਹਾਂ ਡੇਰਿਆਂ ਜਾ ਹੋਰ ਥਾਵਾਂ ਤੇ ਗੁਰੂ ਸਾਹਿਬ ਦਾ ਪੂਰਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਓਥੇ ਜਾ ਕੇ ਸੰਬੰਧਿਤ ਬੰਦਿਆ ਨੂੰ ਸਖਤ ਤਾੜਨਾ ਕੀਤੀ ਜਾ ਰਹੀ ਹੈ.ਪੰਜਾਬ ਦੇ ਕਾਦੀਆਂ ਚ ਵੀ ਸ਼ਿਰੋਮਣੀ ਕਮੇਟੀ ਵਲੋਂ ਬਣਾਈ ਲਾਇਬ੍ਰੇਰੀ ਚ ਧਾਰਮਿਕ ਪੋਥੀਆਂ ਦੀ ਇਹਦਾ ਦੀ ਹਾਲਤ ਦੀ ਖਬਰ ਸਿੰਘਾਂ ਨੂੰ ਪਤਾ ਲਗੀ ਤਾ ਵੇਖੋ ਕਿਵੇਂ ਓਹਨਾ ਜਾ ਕੇ ਲਾਈ ਕਲਾਸ ਅਧਿਕਾਰੀਆਂ ਦੀ.ਵੇਖੋ ਧਾਰਮਿਕ ਪੋਥੀਆਂ ਦੀ ਕੀ ਹੋਈ ਸੀ ਹਾਲਤ