ਸਵੇਰੇ ਸਵੇਰੇ ਲੁਧਿਆਣੇ ਬੱਚਿਆਂ ਨਾਲ ਕੀ ਹੋ ਚਲਾ ਸੀ

ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ.ਹਰ ਕੋਈ ਕਹਿ ਰਿਹਾ ਹੈ ਲੁਧਿਆਣਾ ਚ ਹੋਏ ਇਸ ਮਾਮਲੇ ਨੂੰ ਵੇਖ.ਪੰਜਾਬ ਦੇ ਜਿਲਾ ਲੁਧਿਆਣਾ ਚ ਸਕੂਲੀ ਬੱਚਿਆਂ ਦੀ ਬਸ ਨਾਲ ਹਾਦਸਾ ਵਡਾ.ਕਿਵੇਂ ਘਰਾਂ ਨੂੰ ਜਾਂਦੇ ਬੱਚਿਆਂ ਤੇ ਬਸ ਦੀ ਆ ਪਈ ਬਿਜਲੀ ਦੀ ਤਾਰ.ਤਾਰਾਂ ਚੋ ਨਿਕਲੀ ਚਿੰਗਿਆਰੀ ਕਰਕੇ ਕਿਵੇਂ ਬੱਸ ਨੂੰ ਲਗ ਗਈ ਅੱਗ.ਅੰਦਰ ਬੈਠੇ ਮਾਸੂਮ ਬੱਚਿਆਂ ਦੀ ਜਾਨ ਕਿਧ ਬਚਾਈ ਆਸ ਪਾਸ ਖੜੇ ਲੋਕਾਂ ਨੇ.ਵੇਖੋ ਮਾਸੂਮ ਬੱਚਿਆਂ ਦੇ ਚਿਹਰੇ