ਸਿਖਾਂ ਨੇ ਲਾਉਣੇ ਸ਼ੁਰੂ ਕੀਤੇ ਸੋਧੇ.ਨਸ਼ਾ ਵੇਚਣ ਵਾਲੇ ਡਰੇ ਇਸ ਇਲਾਕੇ ਚ.ਸੁਣੋ ਖਾਲਸੇ ਦੀ ਆਖਰੀ

ਨਸ਼ਿਆਂ ਦੇ ਕੋਹੜ ਕਰਕੇ ਗਰਕ ਹੁੰਦੀ ਪੰਜਾਬ ਦੀ ਜਵਾਨੀ.ਸ਼ਾਇਦ ਹੀ ਕੋਈ ਦਿਨ ਇਹਦਾ ਦਾ ਨਿਕਲਦਾ ਹੋਵੇ ਜਦੋ ਇਸ ਕੋਹੜ ਕਰਕੇ ਕੋਈ ਘਰ ਬਰਬਾਦ ਨਾ ਹੋਇਆ ਹੋਵੇ.ਜਵਾਨ ਪੁੱਤਰਾਂ ਦੀ ਇਹਦਾ ਦੀ ਹੁੰਦੀ ਹਾਲਤ ਵੇਖ ਸਿਖਾਂ ਨੇ ਕੀ ਲਿਆ ਫੈਸਲਾ ਵਡਾਪੰਜਾਬ ਦੇ ਜਿਲਾ ਸ਼੍ਰੀ ਅੰਮ੍ਰਿਤਸਰ ਦੇ ਨੇੜੇ ਪੈਂਦੇ ਸੁਲਤਾਨਵਿੰਡ ਤੋਂ ਸਾਹਮਣੇ ਆਏ ਇਸ ਮਾਮਲੇ ਚ ਸਿਰਲੱਥ ਖਾਲਸਾ ਵਲੋਂ ਲਾਇਆ ਗਿਆ ਸੋਧਾ.ਨਸ਼ਿਆਂ ਦੀ ਵਿਕਰੀ ਕਰਦੇ 3 ਮੁੰਡਿਆਂ ਨੂੰ ਰੰਗੇ ਹੱਥੀਂ ਫੜਿਆ ਮੁੰਡਿਆਂ ਨੇ.ਕਿਵੇਂ ਲਾਏ ਖਾਲਸੇ ਨੇ ਸੋਧੇ ਫਿਰ.ਤੇ ਕੀ ਦਿਤੀ ਚੇਤਾਵਨੀ ਨਸ਼ਾ ਵੇਚਣ ਵਾਲਿਆਂ ਨੂੰ