ਸਿੱਧੂ ਆਏ ਸਨ ਆਮ ਲੋਕਾਂ ਚ ਅੱਜ ! ਪਰ ਕੰਮ ਵੇਖੋ ਕੀ ਕਰ ਗਏ

ਮੰਤਰੀ ਪਦ ਛੱਡਣ ਤੋਂ ਬਾਅਦ ਨਵਜੋਤ ਸਿੱਧੂ ਬਹੁਤ ਦਿਨਾਂ ਬਾਅਦ ਆਮ ਲੋਕਾਂ ਚ ਆਏ ! ਨਿਜੀ ਸਕੂਲ ਦੇ ਪ੍ਰੋਗਰਾਮ ਚ ਆਏ ਨਵਜੋਤ ਸਿੱਧੂ ਨੂੰ ਲੋਕ ਆਪਣੀਆਂ ਦੁੱਖ ਤਕਲੀਫ਼ਾਂ ਦਸਣ ਆਏ ਸਨ ! ਪਰ ਆਪਣੀਆਂ ਤਕਲੀਫ਼ਾਂ ਦਸਣ ਆਏ ਲੋਕਾਂ ਨਾਲ ਵੇਖੋ ਕੀ ਹੋਇਆ ਓਥੇ.ਕਿਦ੍ਹਾ ਦਾ ਕੀਤਾ ਗਿਆ ਸਲੂਕ ਓਹਨਾ ਲੋਕਾਂ ਨਾਲ ਜਿਨ੍ਹਾਂ ਨੇ ਸਿੱਧੂ ਨੂੰ ਪਾਈ ਸੀ ਵੋਟ